Deep Sidhu Accident: Driver gets bail

February 18, 2022 - PatialaPolitics

Deep Sidhu Accident: Driver gets bail

15 ਫਰਵਰੀ ਦੇਰ ਰਾਤ ਦੀਪ ਸਿੱਧੂ ਦਾ ਇੱਕ ਭਿਆਨਕ ਰੋਡ ਹਾਦਸੇ ‘ਚ ਦਿਹਾਂਤ ਹੋ ਗਿਆ ।ਉਨ੍ਹਾਂ ਦੀ ਗੱਡੀ ਦੀ ਟੱਕਰ ਇੱਕ ਟਰੱਕ ਨਾਲ ਹੁੰਦੀ।ਦੱਸਣਯੋਗ ਹੈ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਸੀ

 

ਪਰ ਬੀਤੇ ਕੱਲ੍ਹ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਦੱਸ ਦੇਈਏ ਕਿ ਉਸ ਟਰੱਕ ਡਰਾਈਵਰ ਦਾ ਨਾਮ ਕਾਸਿਮ ਖਾਨ ਦੱਸਿਆ ਜਾ ਰਿਹਾ।ਕਾਸਿਮ ਨੂੰ ਖਰਖੋਦਾ ਕੋਰਟ ‘ਚ ਪੇਸ਼ ਕੀਤਾ ।

 

ਜਿੱਥੇ ਮਾਨਯੋਗ ਅਦਾਲਤ ਮੈਡਮ ਰੇਨੂ ਅੇੱਸਡੀਜੇਐੱਮ ਸੋਲਖੇ ਵਲੋਂ ਕਾਸਿਮ ਦੀ ਜ਼ਮਨਾਤ ਸਵੀਕਾਰ ਕਰ ਲਈ ਗਈ ਹੈ।ਪੁਲਿਸ ਵਲੋਂ ਦੋ ਦਿਨ ਰਿਮਾਂਡ ਦੀ ਪੇਸ਼ਕਸ਼ ਕੀਤੀ ਗਈ ਸੀ।