Major fire breakout in Bir Kartarpur at Sanour, Patiala

June 5, 2022 - PatialaPolitics

Major fire breakout in Bir Kartarpur at Sanour, Patiala

ਪਟਿਆਲਾ ਸਨੌਰ ਬੋਸਰ ਰੋਡ ਤੇ ਬੀੜ ਦੇ ਵਿੱਚ ਲੱਗੀ ਅੱਗ ਜਿਸ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਉੱਥੇ ਪਹੁੰਚੀਆਂ ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਵਲੋਂ DFO ਨੂੰ ਬੀੜ ਕਰਤਾਰਪੁਰ (ਸਨੌਰ-ਬੋਸਰ ਰੋਡ) ਵਿਚ ਲੱਗੀ ਅੱਗ ਦੀ ਜਾਂਚ ਦੇ ਆਦੇਸ਼, ਅੱਗ ਲੱਗਣ ਦੇ ਕਾਰਨਾਂ ਦੀ ਪੜਤਾਲ ਅਤੇ ਭਵਿੱਖ ਵਿਚ ਅਜਿਹਾ ਨਾ ਹੋਵੇ ਸੁਨਿਸ਼ਚਿਤ ਕਰਨ ਦੇ ਵੀ ਆਦੇਸ਼।

Video ??