Free distribution of plants in memory of Sidhu Moosewal’s birthday

June 11, 2022 - PatialaPolitics

Free distribution of plants in memory of Sidhu Moosewal’s birthday

ਪਟਿਆਲਾ ਰਾਜਪੁਰਾ ਰੋਡ ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਤੇ ਨੌਜਵਾਨਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਉਨ੍ਹਾਂ ਦੇ ਜਨਮਦਿਨ ਦੇ  ਸੰਬੰਧ ਵਿਚ ਪੌਦਿਆਂ ਦਾ ਲੰਗਰ ਲਗਾਇਆ ਗਿਆ ਜੋ ਕਿ ਹਰ ਰਾਹਗੀਰ ਨੂੰ ਫ੍ਰੀ ਵਿਚ ਦਿੱਤੇ ਜਾ ਰਹੇ ਹਨ

Video ??