Get ready for Rain Patiala

June 11, 2022 - PatialaPolitics

Get ready for Rain Patiala

16 ਜੂਨ ਤੋਂ ਮੀੰਹ ਹਨੇਰੀਆਂ ਦਾ ਤਕੜਾ ਸਪੈਲ ਲਗਦਾ ਜਾਪ ਰਿਹਾ ਹੈ।

 

16-17 ਜੂਨ ਤੋਂ ਪੰਜਾਬ ਸਮੇਤ ਸਮੁੱਚੇ ਉੱਤਰ ਭਾਰਤ ਚ ਪ੍ਰੀ-ਮਾਨਸੂਨ ਮੀਂਹ ਹਨੇਰੀਆਂ ਨਾਲ ਵੱਡੇ ਪੱਧਰ ਤੇ ਰਾਹਤ ਦੀ ਉਮੀਦ ਹੈ।