Vehicle found from Patiala,blood stains on back seat
June 12, 2022 - PatialaPolitics
Vehicle found from Patiala,blood stains on back seat
ਪਟਿਆਲਾ ਦੇ ਰਾਜਪੁਰਾ ਸਰਹਿੰਦ ਰੋਡ ਬਾਈਪਾਸ ਦੇ ਨਜ਼ਦੀਕ ਇੱਕ ਆਲਟੋ ਗੱਡੀ ਚੰਡੀਗੜ੍ਹ ਨੰਬਰ CH AA 01 9078 ਨੰਬਰ ਦੀ ਕਾਰ ਲਾਵਾਰਿਸ ਹਾਲਤ ਵਿੱਚ ਮਿਲੀ, ਕਾਰ ਦੀ ਪਿਛਲੀ ਸੀਟ ‘ਤੇ ਖੂਨ ਦੇ ਧੱਬੇ ਵੀ ਪਾਏ ਗਏ, ਮੌਕੇ ‘ਤੇ ਫੋਰੈਂਸਿੰਗ ਟੀਮ ਅਤੇ ਡੀ.ਐਸ.ਪੀ ਮੋਹਿਤ ਅਗਰਵਾਲ ਪਹੁੰਚ ਗਏ। ਮੌਕੇ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਰਾਈਵਰ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਰਾਤ ਨੂੰ 10:00 ਵਜੇ ਦੱਸ ਕੇ ਗਿਆ ਕਿ ਮੈਂ ਪਾਰਟੀ ਲਈ ਆਪਣੇ ਦੋਸਤ ਦੇ ਘਰ ਜਾ ਰਿਹਾ ਹਾਂ ਅਤੇ ਸਵੇਰੇ ਇੰਨੇ ਨੂੰ ਪਤਾ ਲੱਗਾ ਕਿ ਆਲਟੋ ਕਾਰ ਇੱਥੇ ਪਈ ਹੈ।
Video ??