Registered travel agents in Patiala
February 7, 2018 - PatialaPolitics
ਵਿਦੇਸ਼ ਭੇਜਣ ਦੇ ਮਾਮਲਿਆਂ ਵਿੱਚ ਲੋਕਾਂ ਨਾਲ ਵੱਧ ਰਹੀ ਧੋਖਾਧੜੀ ਨੂੰ ਨੱਥ ਪਾਉਣ ਲਈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਇਸੰਸ ਸ਼ੁਦਾ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਤਹਿਤ ਜ਼ਿਲ੍ਹੇ ਵਿੱਚ ਕੁੱਲ 88 ਟਰੈਵਲ ਏਜੰਟਾਂ ਨੂੰ ਲਾਇਸੰਸ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਨੇ ਰਜਿਸਟਰਡ ਕੀਤੇ ਗਏ ਟਰੈਵਲ ਏਜੰਟਾਂ ਨੂੰ ਹਦਾਇਤ ਕੀਤੀ ਕਿ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਆਪਣੀ ਫ਼ਰਮ/ਕੰਪਨੀ ਦਾ ਇਸ਼ਤਿਹਾਰ ਦੇਣ ਸਮੇਂ ਸਰਕਾਰ ਵੱਲੋਂ ਜਾਰੀ ਕੀਤਾ ਰਜਿਸਟਰਡ ਲਾਇਸੰਸ ਨੰਬਰ ਸਬੰਧਤ ਟੀ.ਵੀ./ਕੇਬਲ/ਅਖ਼ਬਾਰਾਂ ਨੂੰ ਲਾਜ਼ਮੀ ਤੌਰ ਤੇ ਦੇਣ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਅਨੁਸਾਰ ਅਨ-ਰਜਿਸਟਰਡ ਟਰੈਵਲ ਏਜੰਟਾਂ ਜਾਂ ਫ਼ਰਮ/ਕੰਪਨੀ ਦੇ ਇਸ਼ਤਿਹਾਰ ਪ੍ਰਕਾਸ਼ਿਨ ਉੱਪਰ ਵੀ ਪੂਰਨ ਪਾਬੰਦੀ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਟਰੈਵਲ ਦੇ ਕੰਮ ਕਾਰ ਵਿੱਚ ਲੱਗੀਆਂ ਫ਼ਰਮਾਂ ਅਤੇ ਕੰਪਨੀਆਂ ਜੋ ਪਟਿਆਲਾ ਜ਼ਿਲ੍ਹੇ ਵਿੱਚ ਰਜਿਸਟਰਡ ਹੋਈਆ ਹਨ ਵਿੱਚ ਐਟੌਨ ਗੇਟਵੇਅ ਬਿਜ਼ਨਸ ਸਲਿਊਸ਼ਨਜ਼ ਲੀਲਾ ਭਵਨ ਪਟਿਆਲਾ, ਮੈ/ਸ ਗਲੋਬਲ ਅਲਾਇਨਜ਼ ਇੰਮੀਗਰੇਸ਼ਨ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਸੋਫੀਆ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਜੇ.ਬੀ. ਇੰਟਰਪ੍ਰਾਈਜ਼ਿਜ ਧਰਮਪੁਰਾ ਬਜ਼ਾਰ ਪਟਿਆਲਾ, ਮੈ/ਸ ਵਿਕਟੋਰੀਆ ਐਜੂਕੇਸ਼ਨ ਐਂਡ ਵੀਜ਼ਾ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਫਲਿਊਐਂਟ ਅਕੈਡਮੀ ਲੀਲਾ ਭਵਨ ਪਟਿਆਲਾ, ਮੈ/ਸ ਸਟਾਰ ਇੰਟਰ ਨੈਸ਼ਨਲ ਗਗਨ ਚੌਂਕ ਰਾਜਪੁਰਾ, ਮੈ/ਸ ਜੈਨਐਕਸਟ ਅਕੈਡਮੀ ਚੁਨਾਗਰਾ ਰੋਡ ਪਾਤੜਾਂ, ਮੈ/ਸ ਫਿਊਚਰ ਕੰਸਲਟੈਂਟਸ ਲੋਅਰ ਮਾਲ ਪਟਿਆਲਾ, ਮੈ/ਸ ਵਿਜਨ ਕੰਸਲਟੈਂਟ ਛੋਟੀ ਬਾਰਾਂਦਰੀ ਪਟਿਆਲਾ, ਮੈ/ਸ ਫਿਊਚਰ ਬਰਾਈਟ ਕੰਸਲਟੈਂਟਸ ਗਰੀਨ ਪਾਰਕ ਕਲੌਨੀ ਪਟਿਆਲਾ, ਮੈ/ਸ ਮਲਟੀਲਿੰਕਸ ਇੰਮੀਗਰੇਸ਼ਨ ਸਰਵਿਸ 22 ਨੰਬਰ ਫਾਟਕ ਪਟਿਆਲਾ, ਮੈ/ਸ ਸ਼੍ਰੀ ਕ੍ਰਿਸ਼ਨਾ ਐਜੂਕੇਸ਼ਨ ਐਂਡ ਇੰਮੀਗਰੇਸ਼ਨ ਕੰਸਲਟੈਂਟਸ ਸਰਹਿੰਦ ਰੋਡ ਪਟਿਆਲਾ, ਮੈ/ਸ ਗਲੋਬਲ ਸਟੱਡੀਜ਼ (ਯੂਰੋ ਏਸ਼ੀਆਂ) ਐਜ਼ੂਕੇਸ਼ਨਲ ਸਰਵਿਸਿਜ਼ ਪੋੋਲੋ ਗਰਾਊਂਡ ਮਾਰਕਿਟ ਪਟਿਆਲਾ, ਮੈ/ਸ ਮਾਈਗਰੇਸ਼ਨ ਵਰਲਡ ਮੋਹਿਦਰਗੰਜ ਰੋਡ ਰਾਜਪੁਰਾ, ਮੈ/ਸ ਵੀ.ਸੀ.ਸੀ. ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਲੀਲਾ ਭਵਨ ਮਾਰਕਿਟ ਪਟਿਆਲਾ, ਮੈ/ਸ ਸਟੱਡੀ ਵਰਲਡ ਲੀਲਾ ਭਵਨ ਪਟਿਆਲਾ, ਮੈ/ਸ ਰੀਲਾਇਬਲ ਓਵਰਸੀਜ਼ ਕੰਸਲਟੈਂਟਸ ਗੁਰਬਖਸ਼ ਕਲੋਨੀ ਪਟਿਆਲਾ, ਮੈ/ਸ ਭੱਲਾ ਬ੍ਰਦਰ ਏਅਰ ਟਰੈਵਲ ਅਡਵਾਈਜ਼ਰ ਨੇੜੇ ਢਿੱਲੋਂ ਰੈਜੀਡੈਂਸੀ ਪਟਿਆਲਾ, ਮੈ/ਸ ਜੇ.ਕੇ. ਏਅਰ ਟਰੈਵਲਜ਼ ਸਾਹਮਣੇ ਬੱਸ ਸਟੈਂਡ ਪਟਿਆਲਾ, ਮੈ/ਸ ਏਸ਼ੀਆ ਟਰੈਵਲਜ਼ ਇੰਡੀਆ ਸਾਹਮਣੇ ਬੱਸ ਸਟੈਂਡ ਪਟਿਆਲਾ, ਮੈ/ਸ ਵੀਆ ਐਜੂਕੇਸ਼ਨਲ ਸਰਵਿਸਿਜ਼ ਫੇਸ-1 ਅਰਬਨ ਅਸਟੇਟ ਪਟਿਆਲਾ, ਮੈ/ਸ ਫਰੈਡਜ਼ ਏਅਰ ਟਰੈਵਲਜ਼ ਪ੍ਰਾਈਵੇਟ ਲਿਮਟਿਡ ਬੀ.ਐਨ.ਖਾਲਸਾ ਕੰਪਲੈਕਸ ਸਰਹਿੰਦ ਰੋਡ ਪਟਿਆਲਾ, ਮੈ/ਸ ਹੌਲੀਡੇਅਵਾਲਾ ਟੂਰ ਐਂਡ ਟਰੈਵਲਜ਼ ਪ੍ਰਾਈਵੇਟ ਲਿਮਟਿਡ ਕੇ.ਐਸ.ਐਮ ਰੋਡ ਰਾਜਪੁਰਾ, ਮੈ/ਸ ਸਟੂਡੈਂਟ ਵਰਲਡ ਨਿਊ ਲੀਲਾ ਭਵਨ ਪਟਿਆਲਾ, ਮੈ/ਸ ਐਸ.ਐਸ.ਬੀ. ਟਰੇਡ ਟੈਸਟ ਪਿੰਡ ਬਖ਼ਸੀਵਾਲਾ ਭਾਦਸੋਂ ਰੋਡ ਪਟਿਆਲਾ, ਮੈ/ਸ ਅਸੈਸ ਅਬਰੌਡ 22 ਨੰਬਰ ਫਾਟਕ ਪਟਿਆਲਾ, ਮੈ/ਸ ਜੌਹਲ ਏਅਰ ਟਰੈਵਲ ਸਰਵਿਸ ਸਾਹਮਣੇ ਬੱਸ ਸਟੈਂਡ ਪਟਿਆਲਾ, ਮੈ/ਸ ਬਰੌਡਵੇਅ ਕੰਸਲਟੈਂਟ ਲੀਲਾ ਭਵਨ ਪਟਿਆਲਾ, ਮੈ/ਸ ਏਸ਼ੀਆ ਪੈਸੀਫਿਕ ਓਵਰਸੀਜ਼ ਲੀਲਾ ਭਵਨ ਪਟਿਆਲਾ, ਮੈ/ਸ ਐਕਸਪਰਟ ਐਜੂਕੇਸ਼ਨ ਲੀਲਾ ਭਵਨ ਪਟਿਆਲਾ, ਮੈ/ਸ ਕਿਊਬ ਵੀਜ਼ਾ ਸਲਿਊਸ਼ਨਜ਼ ਲੀਲਾ ਭਵਨ ਪਟਿਆਲਾ, ਮੈ/ਸ ਐਨ.ਐਸ. ਫਾਈਨੈਂਸ਼ੀਅਲ ਐਂਡ ਇਮੀਗਰੇਸ਼ਨ ਸਰਵਿਸਿਜ਼ ਲੀਲਾ ਭਵਨ ਪਟਿਆਲਾ, ਮੈ/ਸ ਪਰਪਜ਼ ਇਮੀਗਰੇਸ਼ਨ ਸਰਵਿਸਿਜ਼ ਲੀਲਾ ਭਵਨ ਪਟਿਆਲਾ, ਆਲ ਇਨ ਵਨ ਕੰਸਲਟੈਂਸੀ ਸਿਟੀ ਸੈਂਟਰ 22 ਨੰਬਰ ਫਾਟਕ ਪਟਿਆਲਾ, ਮੈ/ਸ ਦਾ ਫਾਊਂਟੇਨਟੇਲ ਕੰਸਲਟੈਂਸੀ ਲੀਲਾ ਭਵਨ ਪਟਿਆਲਾ, ਰਾਈਟ ਵੇਅ ਇਮੀਗਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਰਾਜਪੁਰਾ, ਮੈ/ਸ ਰਾਈਜ਼ਿੰਗ ਸਨ ਇਮੀਗਰੇਸ਼ਨ ਕੰਸਲਟੈਂਟ ਸਰਵਿਸਿਜ਼ ਹੀਰਾ ਨਗਰ ਪਟਿਆਲਾ, ਪੈਂਟਾਗਨ ਬਿਜਨਸ ਗਰੁੱਪ ਲੀਲਾ ਭਵਨ ਪਟਿਆਲਾ, ਬੀ.ਕੇ. ਇਮੀਗਰੇਸ਼ਨ ਸਰਵਿਸਿਜ਼ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਂਸਲ ਟਰੈਵਲ ਲਾਈਨਜ਼ ਅਨਾਜ ਮੰਡੀ ਨਾਭਾ ਗੇਟ ਪਟਿਆਲਾ, ਸਕਿੱਲ ਕੋਚਿੰਗ ਸੈਂਟਰ ਸਿਟੀ ਮਾਰਕਿਟ ਪੁਰਾਣਾ ਬੱਸ ਅੱਡਾ ਪਾਤੜਾਂ, ਮੈ/ਸ ਪੂਨੀਆ ਅਕੈਡਮੀ ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ, ਮੈ/ਸ ਇਨਸਪਿਰੇਸ਼ਨ ਐਜੂਕੇਸ਼ਨਲ ਨਿਊ ਲੀਲਾ ਭਵਨ ਪਟਿਆਲਾ, ਮੈ/ਸ ਫਰੈਂਡਸ ਟੂਰ ਐਂਡ ਟਰੈਵਲ ਰਾਜਪੁਰਾ, ਮੈ/ਸ ਡੀਬੀਬੀਸੀ ਵਰਲਡ ਓਵਰ ਅੰਬੇਦਕਰ ਮਾਰਕਿਟ ਪਟਿਆਲਾ, ਮੈ/ਸ ਆਰਗੂਸ ਗਰੁੱਪ ਲੋਅਰ ਮਾਲ ਪਟਿਆਲਾ, ਮੈ/ਸ ਐਲ ਐਸ ਈ ਨਿਊ ਲੀਲਾ ਭਵਨ ਮਾਰਕਿਟ ਪਟਿਆਲਾ, ਮੈ/ਸ ਸਟਰੇਟ ਇੰਮੀਗਰੇਸ਼ਨ ਸ਼ਾਲੀਮਾਰ ਪਲਾਜਾ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੈ/ਸ ਇੰਨਫੀਨਾਇਟ ਵੇਜ਼ ਐਜੂਕੇਸ਼ਨ ਕਨਿਕਾ ਗਾਰਡਨ ਰਾਜਪੁਰਾ, ਮੈ/ਸ ਟਰੱਸਟ ਲਿੰਕ ਐਜੂਕੇਸ਼ਨ ਲੀਲਾ ਭਵਨ ਪਟਿਆਲਾ, ਮੈ/ਸ ਸ੍ਰੀ ਪਰਮ ਜੀ ਟਰੈਵਲਜ਼ ਚੌੜਾ ਬਜ਼ਾਰ ਰਾਜਪੁਰਾ, ਮੈ/ਸ ਦੇਵ ਸਟੱਡੀ ਜ਼ੋਨ ਸਿਵਲ ਲਾਈਨ ਪਟਿਆਲਾ, ਮੈ/ਸ ਕਾਂਸਲ ਟਰੈਵਲ ਏਜੰਸੀ ਮਹਾਰਾਜਾ ਹੀਰਾ ਸਿੰਘ ਕੰਪਲੈਕਸ ਦੁਲੱਦੀ ਗੇਟ ਨਾਭਾ, ਮੈ/ਸ ਟਾਇਮ ਇੰਮੀਗਰੇਸ਼ਨ ਚਰਨ ਬਾਗ ਪਟਿਆਲਾ, ਮੈ/ਸ ਫਰੀ ਵੇਅ ਐਬਰੋਡ ਸਟੱਡੀ ਨਿਊ ਲੀਲਾ ਭਵਨ ਪਟਿਆਲਾ, ਵੀਜ਼ਾ ਡੈਸਕ ਇੰਮੀਗਰੇਸ਼ਨ ਨਿਊ ਲੀਲਾ ਭਵਨ ਪਟਿਆਲਾ, ਮੈ/ਸ ਸੀਰਤ ਮਾਇਗ੍ਰੇਸ਼ਨ ਗੋਬਿੰਦ ਕਲੌਨੀ ਰਾਜਪੁਰਾ, ਮੈ/ਸ ਥਿਕਸ ਆਰੀਆ ਸਮਾਜ ਮੰਦਿਰ ਰੋਡ ਰਾਜਪੁਰਾ ਟਾਊਨ, ਐਲੀਗੈਟ ਗਰੁੱਪ ਗੁਰੂ ਨਾਨਕ ਨਗਰ ਪਟਿਆਲਾ ਅਤੇ ਮੈ/ਸ ਸੈਵਨ ਓਸ਼ਨਜ਼ ਨਿਊ ਲੀਲਾ ਭਵਨ ਪਟਿਆਲਾ, ਮੈ/ਸ ਗੁਰੂ ਕਿਰਪਾ ਸਰਵਿਸ ਸਾਹਮਣੇ ਗੁਰੂਦੁਆਰਾ ਦੁਖਨਿਵਾਰਨ ਸਾਹਿਬ, ਮੈ/; ਵਿਰਕ ਓਵਰਸੀਜ਼ ਕੈਰੀਅਰ ਲੀਲਾ ਭਵਨ ਪਟਿਆਲਾ, ਮੈ/ਸ ਨਵਾਬ ਏਅਰ ਟਰੈਵਲ ਸਾਹਮਣੇ ਪੰਜਾਬੀ ਯੂਨੀਵਰਸਿਟੀ, ਮੈ/ਸ ਦੇਵਮ ਇੰਨਟਰਪ੍ਰਾਇਜ਼ਜ ਗਰਗ ਪਲਾਜ਼ਾ ਪਾਤੜਾ, ਮੈ/ਸ ਇੰਗਲਿਸ਼ ਲੈਗੁਏਜ਼ ਇੰਸਟੀਚਿਊਟ ਲੀਲਾ ਭਵਨ ਮਾਰਕੀਟ ਪਟਿਆਲਾ, ਗਲੋਬਿਜ਼ ਓਵਰਸੀਜ਼ ਲੀਲਾ ਭਵਨ ਪਟਿਆਲਾ, ਬਰਾਈਟਵੇਅ ਗਰੁੱਪ ਸਰਹਿੰਦ ਰੋਡ ਪਟਿਆਲਾ, ਕੈਨ ਸਟੱਡੀ ਵੀਜ਼ਾ ਕੰਨਸਲਟੈਂਟ ਰਾਜਪੁਰਾ, ਅਕਾਲ ਟਰੈਵਲਜ਼ ਗੁਰੂ ਤੇਗ ਬਹਾਦਰ ਮਾਰਕਿਟ ਪਟਿਆਲਾ, ਸਹਿਗਲ ਇੰਸਟੀਚਿਊਟ ਲੀਲਾ ਭਵਨ ਪਟਿਆਲਾ, ਵਿਜ਼ਨ ਇੰਮੀਗਰੇਸ਼ਨ ਸੈਂਟਰ ਸਾਹਮਣੇ ਪੀ.ਡਬਲਿਓੂ.ਡੀ. ਪਟਿਆਲਾ, ਮੈ/ਸ ਯੂਅਰ ਟਰੈਵਲ ਬ੍ਰਦਰਜ਼ ਭੁਪਿੰਦਰਾ ਰੋਡ ਪਟਿਆਲਾ, ਗਲੋਬਲ ਇੰਨਫੋਵੇਅਜ਼ ਪੋਲੋ ਗਰਾਊਂਡ ਪਟਿਆਲਾ, ਸਟੱਡੀ ਸਕੇਅਰ ਪ੍ਰਾਈਵੇਟ ਲਿਮ. ਕਾਲੈਬਾਰ ਮਾਰਕੀਟ ਪਟਿਆਲਾ, ਐਮ.ਸੀ ਮਾਸਟਰ ਸਾਹਮਣੇ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ, ਸ਼ਾਈਨ ਸੂਕੇਅਰ ਇੰਸਟੀਚਿਊਟ ਸਾਹਮਣੇ ਪੰਜਾਬੀ ਯੂਨੀਵਰਸਿਟੀ ਪਟਿਆਲਾ, ਓਸ਼ਟਰਿਚ ਇੰਮੀਗਰੇਸ਼ਨ ਲੀਲਾ ਭਵਨ ਪਟਿਆਲਾ, ਬਲਿਓੂ ਲਾਈਨ ਸਟੱਡੀ ਆਦਰਸ਼ ਕਾਲੋਨੀ ਰਾਜਪੁਰਾ, ਮੈ/ਸ ਦੇਵ ਕੰਸਲਟੈਂਸੀ ਸਾਹਮਣੇ ਮਿੰਨੀ ਸਕੱਤਰੇਤ ਪਟਿਆਲਾ, ਗਲੋਬਲ ਟੱਚ ਲੀਲਾ ਭਵਨ ਪਟਿਆਲਾ, ਵਰਮਾਂ ਟੂਰ ਐਡ ਟਰੈਵਲ ਸਨੌਰੀ ਗੇਟ ਪਟਿਆਲਾ, ਮੈ/ਸ ਰਮਨ ਅਕੈਡਮੀ ਨਰਵਾਣਾ ਰੋਡ ਪਾਤੜਾ, ਮੈ/ਸ ਵਾਈਡ ਇੰਮੀਗਰੇਸ਼ਨ ਲੀਲਾ ਭਵਨ ਪਟਿਆਲਾ, ਬਲਿਓੂ ਪੰਨਚ ਓਵਰਸੀਜ਼ ਸਾਹਮਣੇ ਅਗਰਵਾਲ ਗਊਸ਼ਾਲਾ ਰੋਡ ਸਮਾਣਾ, ਮੈ/ਸ ਜੱਸ ਐਜੂਕੇਸ਼ਨ ਐਂਡ ਇੰਮੀਗਰੇਸ਼ਨ ਅਰਬਨ ਅਸਟੈਟ ਫ਼ੇਸ-2 ਪਟਿਆਲਾ, ਗਲੋਬਲ ਸਰਵਿਸਿਜ਼ ਨੇੜੇ ਪੰਜਾਬ ਸਿੰਧ ਬੈਂਕ ਪਟਿਆਲਾ ਗੇਟ ਨਾਭਾ ਦੇ ਨਾਂ ਸ਼ਾਮਲ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਆਮ ਲੋਕਾਂ ਨੂੰ ਵੀ ਸਲਾਹ ਦਿੱਤੀ ਹੈ ਕਿ ਉਹ ਟਰੈਵਲ ਏਜੰਟਾਂ ਦੀਆਂ ਸੇਵਾਵਾਂ ਲੈਣ ਸਮੇਂ ਸਿਰਫ਼ ਸਰਕਾਰ ਦੁਆਰਾ ਰਜਿਸਟਰਡ ਟਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ।