Patiala:6 inter-state cow smugglers arrested

August 2, 2022 - PatialaPolitics

Patiala:6 inter-state cow smugglers arrested

 

11 ਸਾਨਾਂ (ਬਲਦਾਂ) ਗੌਵੰਸ਼ ਦੀਆਂ ਮੌਤਾਂ ਦਾ ਕੇਸ ਪਟਿਆਲਾ ਪੁਲਿਸ ਵੱਲੋਂ 24 ਘੰਟੇ ਵਿੱਚ ਕੀਤਾ ਹੱ

6 ਅੰਤਰਰਾਜੀ ਗਊ ਤਸਕਰ ਗ੍ਰਿਫਤਾਰ ਅਤੇ ਵਰਤਿਆ ਗਿਆ ਕੈਂਟਰ ਬ੍ਰਾਮਦ

ਸ਼੍ਰੀ ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ, ਆਈ.ਜੀ. ਪਟਿਆਲਾ ਰੇਂਜ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾ

ਪਟਿਆਲਾ ਪੁਲਿਸ ਵੱਲੋ ਨਾਭਾ ਦੇ ਏਰੀਆਂ ਵਿੱਚ 11 ਗੋਵੰਸ (ਬਲਦਾਂ) ਦੀਆਂ ਮੋਤਾਂ ਦੇ ਕੇਸ ਵਿੱਚ 6 ਗਊ ਤਸਕਰਾਂ/ ਦੋਸ਼ੀਆਨ ਨੂੰ ਗ੍ਰਿਫਤਾ

ਕੀਤਾ ਗਿਆ ਹੈ ਜਿਸ ਸਬੰਧੀ ਸ੍ਰੀ ਦੀਪਕ ਪਾਰੀਕ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਨੇ ਪ੍ਰੈਸ ਨੋਟ ਜਾ

ਕਰਦਿਆਂ ਦੱਸਿਆ ਕਿ ਮਿਤੀ 31.07.2022 ਅਤੇ 01.08.2022 ਦੀ ਦਰਮਿਆਨੀ ਰਾਤ ਨੂੰ ਥਾਣਾ ਸਦਰ ਨਾਭਾ ਦਾ ਏਰੀਆਂ ਜੋੜੇ ਪੁਲਾ

ਲੈਕੇ ਰੋਹਟੀ ਪੁੱਲ ਤੱਕ 15 ਕਿਲੋਮੀਟਰ ਦਾ ਏਰੀਆ ਜੋ ਕਿ ਪਟਿਆਲਾ ਜਿਲ੍ਹਾ ਵਿੱਚ ਪੈਂਦਾ ਹੈ, ਦੇ ਮ੍ਰਿਤਕ ਗੋਵੰਸ਼ (ਬਲਦ) ਵੱਖ ਵੱਖ ਥਾਵ

ਪਰ ਸੜਕ ਪਰ ਮਰੇ ਹੋਏ ਮਿਲੇ ਸੀ ਜਿਸ ਸਬੰਧੀ ਨਾ ਮਾਲੂਮ ਵਿਅਕਤੀਆਂ ਖਿਲਾਫ FIR NO 184 DATE 01.08.2022 Us 295-4, 45

IPC. SECTION 8 (1) OF THE PUNJAB PROHIBITION OF COW SLAUGHTER ACT 1955 & SECTION 11 (1) (A).

(1) (D) OF THE PREVENTION OF CRUELTY TO ANIMALS ACT 1960 PS SADAR NABHA DISTRICT PATIAL

ਦਰਜ ਕੀਤਾ ਗਿਆ ਸੀ।

ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸਵੇਰ ਤੋਂ ਹੀ ਇਸ ਸਾਰੀ ਘਟਨਾ ਦੀ ਮੌਕਾ ਪ ਪਹੁੰਚ ਕੇ ਖੁੱਦ ਨਿਗਰਾਨੀ ਕਰ ਰਹੇ ਸੀ ਅਤੇ ਸ੍ਰੀ ਹਰਬੀਰ ਸਿੰਘ ਅਟਵਾਲ, ਕਪਤਾਨ ਪੁਲਿਸ, ਇੰਨਵੈਸਟੀਗੇਸਨ, ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ, ਪੀ.ਬੀ.ਆਈ/ਟ੍ਰੈਫਿਕ, ਸ੍ਰੀ ਦਵਿੰਦਰ ਅੱਤਰੀ, ਡੀ.ਐਸ.ਪੀ ਨਾਭਾ, ਸ੍ਰੀ ਸੁਖਅੰਮ੍ਰਿਤ ਸਿੰਘ ਰੰਧਾਵਾ, ਡੀ.ਐਸ.ਪੀ (ਡੀ), ਸ ਦਲਜੀਤ ਸਿੰਘ ਵਿਰਕ, ਡੀ.ਐਸ.ਪੀ (ਸਥਾਨਕ) ਪਟਿਆਲਾ ਅਤੇ ਸ੍ਰੀ ਰਾਜੇਸ ਛਿੱਬੜ, ਡੀ.ਐਸ.ਪੀ ਐਮਰਜੈਂਸੀ ਰਿਸਪਾਂਸ ਸਿਸਟ ਪਟਿਆਲਾ ਦੀਆਂ ਵੱਖ ਵੱਖ ਟੀਮਾਂ ਬਣਾਕੇ ਉਨ੍ਹਾਂ ਨੂੰ ਵੱਖ ਵੱਖ ਟਾਸਕ ਦਿੱਤੇ ਗਏ ਸੀ ਅਤੇ ਸੀ.ਆਈ.ਏ ਪਟਿਆਲਾ ਅਤੇ ਸਬ ਡਵੀਜਨ ਨਾ ਦੀ ਸਾਰੀ ਫੋਰਸ ਵੀ ਇਸ ਘਟਨਾ ਦੀ ਵੱਖ ਵੱਖ ਪਹਿਲੂਆਂ ਤੋਂ ਤਫਤੀਸ਼ ਕਰ ਰਹੀ ਸੀ ਜਿਸ ਤਹਿਤ ਹੀ ਪਟਿਆਲਾ ਪੁਲਿਸ ਨੇ ਇਸ ਕੇ ਨੂੰ 24 ਘੰਟੇ ਤੋਂ ਵੀ ਪਹਿਲਾਂ ਹੱਲ ਕਰਕੇ ਇਸ ਵਾਰਦਾਤ ਵਿੱਚ ਸ਼ਾਮਲ 6 ਅੰਤਰਰਾਜੀ ਗਊ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅ ਇਹਨਾਂ ਤੋਂ ਵਾਰਦਾਤ ਵਿੱਚ ਵਰਤਿਆ ਹੋਇਆ ਕੈਟਰ ਵੀ ਬ੍ਰਾਮਦ ਕਰ ਲਿਆ ਹੈ।

ਗ੍ਰਿਫਤਾਰੀ ਅਤੇ ਦੋਸ਼ੀਆਨ (ਗਿਰੋਹ) ਬਾਰੇ ਜਾਣਕਾਰੀ : ਐਸ.ਐਸ.ਪੀ ਪਟਿਆਲਾ ਨੇ ਦੱਸਿਆ ਕਿ ਇਸ ਕੇਸ ਵਿੱਚ ਗਠਤ ਕੀਤੀ ਗਈਆ ਟੀਮਾਂ ਨੇ ਇਸ ਕੇਸ ਦੀ ਬਹੁਤ ਹੀ ਸੁੱਚਜੇ ਢੰਗ ਨਾਲ ਤਫਤੀਸ ਕਰਦੇ ਹੋਏ

1) ਮੁਹੰਮਦ ਸਲੀਮ ਉਰਫ ਕਾਕਾ ਖੁਸੇਵਾਲਾ ਪੁੱਤਰ ਖੁਸ਼ੀ ਮੁਹੰਮਦ ਵਾਸੀ ਜਮਾਲਪੁਰ ਨੂਰ ਬਸਤੀ ਮਲੇਰਕੋਟਲਾ ਜਿਲਾ ਮਲੇਰਕੋਟਲਾ

2) ਮੁਹੰਮਦ ਦਿਲਸਾਦ ਉਰਫ ਬੁੱਟਾ ਪੁੱਤਰ ਮੁਹੰਮਦ ਅਨਵਰ ਵਾਸੀ ਕਿਲਾ ਰਹਿਮਾਨਗੜ੍ਹ ਮਲੇਰਕੋਟਲਾ ਜਿਲਾ ਮਲੇਰਕੋਟਲਾ 3) ਅਫਜਲ ਪੁੱਤਰ ਰਫਕਟ ਵਾਸੀ ਲੋਧੀਬੰਸ ਥਾਣਾ ਮਿਰਜਾਪੁਰ ਜਿਲਾ ਸਹਾਰਨਪੁਰ (ਯੂ.ਪੀ)

4) ਸੰਦੀਪ ਸਿੰਘ ਪੁੱਤਰ ਅਮਰ ਸਿੰਘ ਵਾਸੀ ਪਿੰਡ ਬਨਭੋਰਾ ਜਿਲਾ ਮਲੇਰਕੋਟਲਾ 5 ) ਵਿਨੋਦ ਪੁੱਤਰ ਰਾਜਪਾਲ ਵਾਸੀ ਗੁਰੂ ਨਾਨਕ ਨਗਰ ਕੁਲਾਰਾਂ ਮੋੜ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ

6) ਸੁਨੀਲ ਪੁੱਤਰ ਪ੍ਰਕਾਸ਼ ਵਾਸੀ ਗੁਰੂ ਨਾਨਕ ਨਗਰ ਕੁਲਾਰਾਂ ਮੋੜ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਨੂੰ ਅਮਰਗੜ੍ਹ ਤੋਂ ਨਾਭਾ ਰੋਡ ਪ ਪਿੰਡ ਗਲਵੱਟੀ ਦੇ ਨੇੜੇ ਤੋਂ ਮਿਤੀ 02.08.2022 ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਕੇਸ ਵਿੱਚ ਹੁਣ ਤੱਕ ਗ੍ਰਿਫਤਾਰ ਕੀਤੇ ਗਏ ਸਾਰੇ ਹੀ ਦੋਸੀਆਨ ਗਊ ਤਸਕਰੀ ਵਿੱਚ ਸ਼ਾਮਲ ਹਨ ਅਤੇ ਇਹਨਾਂ ਨੇ ਗ ਤਸਕਰੀ ਦਾ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਇਹ ਗੈਰ ਕਾਨੂੰਨੀ ਤੌਰ ਤੇ ਸਾਨਾਂ, ਬਲਦਾਂ ਅਤੇ ਗਊਆਂ ਦੀ ਪੰਜਾਬ ਦੇ ਵੱਖ ਵੱ ਥਾਵਾਂ ਤੋਂ ਦੂਸਰੇ ਰਾਜਾਂ ਵਿੱਚ ਤਸਕਰੀ ਕਰਦੇ ਹਨ।ਇਹਨਾਂ ਨੇ ਇਹ ਗਊਵੰਸ਼ ਮਿਤੀ 30.07.2022 ਨੂੰ ਪਾਇਲ (ਖੰਨ੍ਹਾਂ) ਦੇ ਨੇੜਿਓਂ ਗੈ ਕਾਨੂੰਨੀ ਤੌਰ ਪਰ ਕੈਂਟਰ ਵਿੱਚ ਲੱਦੇ ਸੀ ਜੋ ਰਸਤੇ ਵਿੱਚ ਇਹਨਾਂ ਦਾ ਕੈਟਰ ਰਾਸਤੇ ਵਿੱਚ ਖਰਾਬ ਹੋਣ ਕਰਕੇ ਇਹ ਸਾਰੇ ਪਸ਼ੂ ਬਹੁ ਜਿਆਦਾ ਮਾਤਰਾ ਵਿੱਚ ਕੈਂਟਰ ਵਿੱਚ ਹੋਣ ਕਰਕੇ ਮਾਰੇ ਗਏ ਸਨ ਜੋ ਇਹਨਾਂ ਨੇ ਅਗਲੇ ਦਿਨ ਇਹ ਕੈਟਰ ਵਾਪਸ ਪਹਿਲਾਂ ਖੰਨਾ ਮਲੇਰਕੋਟ ਰੋਡ ਪਰ ਕੁੱਝ ਦੇਰ ਲਈ ਖੜਾ ਕਰ ਦਿੱਤਾ ਸੀ ਅਤੇ ਫਿਰ ਮਿਤੀ 31.07.2022 ਅਤੇ 01.08.2022 ਦੀ ਦਰਮਿਆਨੀ ਰਾਤ ਨੂੰ ਜੋੜੇ ਪੁੱ ਤੋਂ ਰੋਹਟੀ ਪੁੱਲ ਨੂੰ ਆਉਂਦੇ ਹੋਏ 15 ਕਿੱਲੋਮੀਟਰ ਦੇ ਏਰੀਆ ਵਿੱਚ ਵੱਖ ਵੱਖ ਥਾਵਾਂ ਤੇ ਮ੍ਰਿਤਕ ਗੋਵੰਸ਼ਾਂ ਨੂੰ ਸੜਕ ਕਿਨਾਰੇ ਸੋਚੀ ਸਮਝ ਸਾਜਿਸ਼ ਤਹਿਤ ਸੁੱਟ ਦਿੱਤਾ ਸੀ ਜੋ ਪਟਿਆਲਾ ਪੁਲਿਸ ਨੇ ਇਸ ਘਟਨਾ ਨੂੰ 24 ਘੰਟੇ ਦੇ ਅੰਦਰ ਅੰਦਰ ਹੀ ਹੱਲ ਕਰਕੇ ਇਸ ਵਿੱਚ ਸ਼ਾਮ ਮੁੱਖ ਦੋਸ਼ੀਆਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਨ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਜੋ ਇਹ ਸਾ ਅੰਤਰਰਾਜੀ ਗਊ ਤਸਕਰ ਗਿਰੋਹ ਦੇ ਮੈਂਬਰ ਹਨ ਅਤੇ ਇਸ ਗਿਰੋਹ ਦਾ ਮੁੱਖ ਸਰਗਨਾਂ ਮੁਹੰਮਦ ਸਲੀਮ ਉਰਫ ਕਾਕਾ ਖੂਸੇਵਾਲਾ ਉਕਤ ਜਿਸ ਦੇ ਖਿਲਾਫ ਨਸ਼ਾ ਤਸਕਰੀ, ਗਊ ਤਸਕਰੀ ਆਦਿ ਦੇ ਕੁੱਲ 34 ਮੁਕੱਦਮੇ ਲੁਧਿਆਣਾ, ਹੁਸ਼ਿਆਰਪੁਰ, ਸੰਗਰੂਰ, ਬਰਨਾਲਾ ਅਤੇ ਜਿ ਮਲੇਰਕੋਟਲਾ ਵਿਖੇ ਦਰਜ ਹਨ ਅਤੇ ਇਹ ਅੰਬਾਲਾ (ਹਰਿਆਣਾ) ਵਿਖੇ ਵੀ ਗਊ ਤਸਕਰੀ ਦੇ ਕੇਸ ਵਿੱਚ ਲੋੜੀਂਦਾ ਹੈ ਅਤੇ ਕੈਂਟਰ ਦੇ ਮਾਲ ਦੋਸ਼ੀ ਸੰਦੀਪ ਸਿੰਘ ਉਕਤ ਦੇ ਖਿਲਾਫ ਲੜਾਈ ਝਗੜੇ ਅਤੇ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ ਅਤੇ ਦੋਸ਼ੀ ਅਫਜਲ ਉਕਤ ਦੇ ਖਿਲਾ ਵੀ ਜਿਲਾ ਸਹਾਰਨਪੁਰ (ਯੂ.ਪੀ) ਵਿਖੇ ਕਰੀਮੀਨਲ ਮੁਕੱਦਮੇ ਦਰਜ ਹਨ।

ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇ ਜਿੰਨ੍ਹਾਂ ਪਾਸੋਂ ਹੋਰ ਵੀ ਇੰਕਸਾਫ ਹੋਣ ਦੀ ਸੰਭਾਵਨਾ ਹੈ।