Patiala:FIR against 24 in Canal water theft case

August 5, 2022 - PatialaPolitics

Patiala:FIR against 24 in Canal water theft case

ਪਟਿਆਲਾ ਪੁਲਸ ਨੇ SDO ਦੀ ਸ਼ਿਕਾਇਤ ਉਪਰ ਪਟਿਆਲਾ ਜਿਲੇ ਦੇ ਘਨੌਰ ਦੇ ਰਹਿਣ ਵਾਲੇ 24 ਬੰਦਿਆ ਦੇ ਉਤੇ ਪਾਣੀ ਚੋਰੀ ਦਾ ਮਾਮਲਾ ਦਰਜ ਕੀਤਾ ਹੈ। | ਜੋ ਮਿਤੀ 28/6/22 ਤੇ 08/07/22 ਤੱਕ ਬੰਦਿਆਂ ਨੇ ਜਿਲੇਦਾਰੀ ਸ਼ੀਲ ਰਜਵਾਹਾ ਮਾਈਨਰ ਉਦੇਪੁਰ ਰੁੜਕਾ, ਘਨੌਰ, ਬਲਹੇੜੀ, ਸਲੇਮਪੁਰ ਜੱਟਾ, ਹਰੀਮਾਜਰਾ, ਜੋਗੀਮਾਜਰਾ, ਲੈਜਾ, ਬਘੇਰਾ, ਵਗੈਰਾ ਪਿੰਡ ਵਗਦੇ ਸੂਏ ਦੇ ਪਾਣੀ ਦੀ ਚੋਰੀ ਕੀਤੀ ਹੈ, ਜਿਸ ਕਰਕੇ ਮੁਕੱਦਮਾ ਦਰਜ ਰਜਿਸਟਰ ਹੋਇਆ। ਬੰਦਿਆਂ ਦੇ ਨਾਮ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਨਛੱਤਰ ਸਿੰਘ, ਜਗਤਾਰ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ, ਵਿਰਸਾ ਸਿੰਘ, ਜਸਵੀਰ ਸਿੰਘ, ਕਸ਼ਮੀਰ ਸਿੰਘ, ਰਗਵੰਤ ਸਿੰਘ, ਭੁਪਿੰਦਰ ਸਿੰਘ, ਗੁਰਪਾਲ ਸਿੰਘ, ਗੁਰਮੀਤ ਸਿੰਘ, ਹਰਦੀਸ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਸਾਹਿਬ ਸਿੰਘ, ਸੁਖਦੇਵ ਸਿੰਘ , ਹਰਦੇਵ ਸਿੰਘ, ਬਸੰਤ ਸਿੰਘ , ਧਰਮ ਸਿੰਘ ਉਤੇ FIR No. 96 DTD 04-
08-22 U/S 430,379 IPC ਧਾਰਾ ਲਗਾ ਕੇ ਕਾਰਵਾਈ ਕੀਤਾ ਜਾ ਰਹੀ ਹੈ