Powercut in Patiala On 7 August

August 6, 2022 - PatialaPolitics

Powercut in Patiala On 7 August

 

*ਬਿਜਲੀ ਬੰਦ ਰਹਿਣ ਸੰਬੰਧੀ ਜਾਣਕਾਰੀ*
*ਪਟਿਆਲਾ 6 ਅਗਸਤ,ਸਹਾਇਕ ਇੰਜੀਨੀਅਰ ਸੰਚਾਲਣ ਉਪ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਰੀਠਖੇੜੀ ਵੱਲੋ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 7 ਅਗਸਤ,2022 ਦਿਨ ਐਤਵਾਰ ਨੂੰ 66 ਕੇਵੀ ਗਰਿਡ ਸਬ ਸਟੇਸ਼ਨ ਬਾਰਨ ਤੇ ਜਰੂਰੀ ਮੁਰੰਮਤ ਲਈ ਬਾਅਦ ਦੁਪਹਿਰ 2:00 ਵੱਜੇ ਤੋ 3:30 ਵੱਜੇ ਤੱਕ ਇਸ ਗਰਿਡ ਤੋ ਚਲਦੀਆ ਲਾਈਨਾ ਦੀ ਬਿਜਲੀ ਬੰਦ ਰਹੇਗੀ ।ਇਸ ਸ਼ੱਟ ਡਾਊਨ ਕਾਰਨ ਰੀਠਖੇੜੀ ਸਬ ਡਵੀਜਨ ਅਧੀਨ ਪੈਂਦਾ ਏਰੀਆ ਟਰਾਈਕੋਨ ਸਿਟੀ,ਓਮੈਕਸ ਸਿਟੀ, ਕੋਹਿਨੂਰ ਵੈਲੀ, ਬਾਰਨ, ਹਰਦਾਸਪੁਰ, ਸਰਹੰਦ ਰੋਡ ਤੇ ਪੈਂਦੇ ਸਕੂਲ ਕਾਲਜ, ਰੀਠਖੇੜੀ, ਕਾਲਵਾ, ਦੌਣ ਖੁਰਦ, ਰਸੂਲਪੁਰ ਜੋੜਾ, ਦੋਲਤਪੁਰ, ਮਹਿਮਦਪੁਰ ਅਰਾਈਆ, ਮਾਜਰੀ ਅਕਾਲੀਆ, ਫਰੀਦਪੁਰ, ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।*
ਜਾਰੀ ਕਰਤਾ
ਐਸ .ਡੀ. ਉ. (ਸੰਚਾਲਨ) ਰੀਠਖੇੜੀ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ
ਫੋਨ 9646110051