Takht Patna Sahib Jathedar Ranjit Singh Declared ‘Tankhaiya

September 12, 2022 - PatialaPolitics

Takht Patna Sahib Jathedar Ranjit Singh Declared ‘Tankhaiya

Takht Patna Sahib Jathedar Ranjit Singh Declared ‘Tankhaiya

ਤਖਤ ਪਟਨਾ ਸਾਹਿਬ ਤੇ ਪੰਜ ਪਿਆਰੇ ਸਿੰਘ ਸਾਹਿਬਾਨ ਵਲੋਂ ਇਸੇ ਤਖਤ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਤਨਖਾਹੀਆ ਕਰਾਰ ਦਿੱਤਾ

ਉਨ੍ਹਾਂ ਤੇ ਦਸਵੰਧ ਦੀ ਦੁਰਵਰਤੋਂ ਅਤੇ ਕੁਝ ਹੋਰ ਮਾਮਲਿਆਂ ਵਿੱਚ ਆਪਣੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼

ਇਸੇ ਤਰ੍ਹਾਂ ਜਥੇਦਾਰ ਦੇ ਖਿਲਾਫ ਜਨਤਕ ਤੌਰ ਤੇ ਦੋਸ਼ ਲਾਉਣ ਵਾਲੇ ਡਾਕਟਰ ਗੁਰਵਿੰਦਰ ਸਿੰਘ ਸਮਰਾ ਨੂੰ ਵੀ ਧਾਰਮਿਕ ਸਜ਼ਾ ਲਾਈ