RGMC Maharani Club Patiala Elections 2022: All is not well

September 29, 2022 - PatialaPolitics

RGMC Maharani Club Patiala Elections 2022: All is not well

ਜਿਮਖਾਨਾ  ਕਲੱਬ ਵਿਚ ਇਲੈਕਸ਼ਨ ਨੂੰ ਲੈ ਕੇ ਮਹੌਲ ਬੜਾ ਹੀ ਗਰਮਾਇਆ ਹੋਇਆ ਹੈ,ਜਿੱਥੇ ਚੋਣ ਕਰਵਾਉਣ ਵਾਲੇ ਰਿਟਰਨਿੰਗ ਅਫਸਰ ਵੱਲੋਂ ਚੋਣ ਕਮੇਟੀ ਭੰਗ ਕਰ ਦਿੱਤੀ ਗਈ ਹੈ। ਉਥੇ ਚੋਣ ਲੜ ਰਹੀਆਂ ਦੋਨੋ ਧਿਰਾਂ ਚੋਣ ਕਰਵਾਉਣ ਲਈ ਜ਼ਿਦ ਤੇ ਅੜੀਆਂ ਹਨ।

Video Latest

 

View this post on Instagram

 

A post shared by Patiala Politics (@patialapolitics)