Punjab: Youth escapes after snatching SLR from police station
October 3, 2022 - PatialaPolitics
Punjab: Youth escapes after snatching SLR from police station
ਇੱਕ ਨੌਜਵਾਨ ਥਾਣੇ ਵਿੱਚੋਂ ਹੀ SLR ਖੋਹ ਕੇ ਫਰਾਰ ਹੋ ਗਿਆ ਹੈ,ਮਾਮਲਾ ਗੁਰਦਾਸਪੁਰ ਦੇ ਥਾਣਾ ਧਾਲੀਵਾਲ ਦਾ ਦੱਸਿਆ ਜਾ ਰਿਹਾ ਹੈ।
ਜਿਥੋਂ ਇੱਕ ਨੌਜਵਾਨ ਸੰਤਰੀ ਦੇ ਕੋਲੋਂ SLR ਖੋਹ ਕੇ ਫਰਾਰ ਹੋ ਗਿਆ। ਹਾਲਾਂਕਿ, SLR ਖੋਹ ਕੇ ਫਰਾਰ ਹੋਏ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਥਾਣਾ ਧਾਲੀਵਾਲ ਦੇ ਐਸਐਚਓ ‘ਤੇ ਗੰਭੀਰ ਦੋਸ਼ ਲਗਾਏ ਹਨ।
View this post on Instagram