Film Shooting stopped midway inside Gurdwara Panja Sahib
October 3, 2022 - PatialaPolitics
Film Shooting stopped midway inside Gurdwara Panja Sahib
ਗੁਰਦੁਆਰਾ ਸ੍ਰੀ ਪੰਜਾ ਸਾਹਿਬ ’ਚ ਫਿਲਮ ਦੂੀ ਸ਼ੂਟਿੰਗ ਦੌਰਾਨ ਮਰਿਆਦਾ ਦੀ ਉਲੰਘਣਾ ਹੋਈ ਹੈ। ਫਿਲਮ ਦੀ ਸਟਾਰ ਕਾਸਟ ਤੇ ਬਾਕੀ ਟੀਮ ਦੇ ਮੈਂਬਰ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ’ਚ ਪੁੱਜੇ ਤੇ ਸ਼ੂਟਿੰਗ ਕਰਨ ਲੱਗੇ। ਫਿਲਮ ‘ਲਾਹੌਰ-ਲਾਹੌਰ ਏ’ ਦੇ ਦਰਜਨ ਭਰ ਕਲਾਕਾਰ ਪੱਗਾਂ ਬੰਨ੍ਹ ਕੇ ਗੁਰਦੁਆਰੇ ’ਚ ਫਿਲਮ ਦੇ ਕੁਝ ਦ੍ਰਿਸ਼ ਫਿਲਮਾ ਰਹੇ ਸਨ। ਜਦੋਂ ਗੁਰਦੁਆਰਾ ਸਾਹਿਬ ਆਈ ਹੋਈ ਸੰਗਤ ਨੇ ਇਨ੍ਹਾਂ ਨੂੰ ਜੁੱਤੀਆਂ ਸਮੇਤ ਗੁਰਦੁਆਰੇ ਅੰਦਰ ਦੇਖਿਆ ਤਾਂ ਵਿਰੋਧ ਪ੍ਰਗਟ ਕੀਤਾ। ਸੰਗਤ ਨੇ ਇਸ ਦੀ ਵੀਡੀਓ ਵੀ ਬਣਾਈ ਤੇ ਵਾਇਰਲ ਕਰ ਦਿੱਤੀ।
Video
View this post on Instagram