SSP Patiala Varun Sharma appeal all women

December 10, 2022 - PatialaPolitics

SSP Patiala Varun Sharma appeal all women

ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ ‘Elimination Of Violence Against Women’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਐਸ.ਐਸ.ਪੀ ਪਟਿਆਲਾ ਨੇ ਸਮੂਹ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਪਣੀ ਸੁਰੱਖਿਆ ਅਤੇ ਅਧਿਕਾਰਾਂ ਲਈ ਖੁੱਲ ਕੇ ਸਾਹਮਣੇ ਆਓ, ਘਰੇਲੂ ਹਿੰਸਾ, ਜਿਨਸੀ ਛੇੜਖਾਨੀ, ਜਾਂ ਦਫ਼ਤਰੀ ਛੇੜਖਾਨੀ ਜੇਹੀਆਂ ਕੁਰੀਤੀਆਂ ਬਾਰੇ ਆਵਾਜ਼ ਉਠਾਓ, ਇਨ੍ਹਾਂ ਕੁਰੀਤੀਆਂ ਦੇ ਖਿਲਾਫ਼ ਵੱਖ-ਵੱਖ ਐਕਟ ਅਤੇ ਵਿਵਸਥਾਵਾਂ ਹਨ, ਤੁਹਾਡੀ ਸੁਰੱਖਿਆ ਲਈ ਪੁਲਿਸ ਵੱਲੋਂ ਵੱਖ-ਵੱਖ ਹੈਲਪਲਾਇਨ ਨੰਬਰ ਵੀ ਚਲਾਏ ਗਏ ਹਨ, ਜਿਸ ਤੇ ਤੁਰੰਤ ਤੁਹਾਡੀ ਮਦਦ ਕੀਤੀ ਜਾਵੇਗੀ, ਕਿਸੇ ਵੀ ਤਰ੍ਹਾ ਦੀ ਪਰੇਸ਼ਾਨੀ ਵਿਚ 112 ਜਾਂ 181 ਡਾਇਲ ਕਰੋ ਮਦਦ ਤੁਹਾਡੇ ਤੋਂ ਸਿਰਫ ਇਕ ਕਾਲ ਦੂਰ ਹੈ।

 

View this post on Instagram

 

A post shared by Patiala Politics (@patialapolitics)