Patiala: FIR against 3 for duping people with fake job offers

December 24, 2022 - PatialaPolitics

Patiala: FIR against 3 for duping people with fake job offers

 

ਪਟਿਆਲਾ:ਅੱਜ ਕਲ ਪੈਸੇ ਦੇ ਕੇ ਬਹੁਤ ਲੋਗ ਲੋਕਾਂ ਨੂੰ ਨੌਕਰੀ ਲਗਵਾਣ ਦਾ ਝਾਂਸਾ ਦੇ ਕਰ ਬਹੁਤ ਪੈਸੇ ਠੱਗਦੇ ਹਨ। ਇਕ ਹੋਰ ਇਸ ਤਰਾ ਦਾ ਕੇਸ ਸਾਮਣੇ ਆਇਆ ਹੈ। ਜੌ ਕਿ ਸਲੀਮ (ਪਿੰਡ ਹਸਨਪੁਰ), ਅਬਤਰਦੀਂਨ (ਪਿੰਡ ਨੰਦਪੁਰ ਕੇਸ਼ੋ) ਅਤੇ ਸੁਰੇਸ਼ ਸ਼ਰਮਾ ਨਾਮ ਦੇ ਬੰਦਿਆ ਨੇ ਮਿਲੀਭੁਗਤ ਕਰਕੇ ਸੁਰਜੀਤ ਸਿੰਘ ਅਤੇ ਹੋਰਨਾ ਲੋਕਾਂ ਨੂੰ ਰਾਜਿੰਦਰਾ ਹਸਤਪਾਲ ਪਟਿ. ਅਤੇ ਪੀ.ਜੀ.ਆਈ ਚੰਡੀਗੜ੍ਹ ਵਿਖੇ ਨੌਕਰੀ ਤੇ ਲਵਾਉਣ ਦਾ ਝਾਂਸਾ ਦੇ ਕੇ ਕੁੱਲ 65 ਲੱਖ ਰੁਪਏ ਲੈ ਲਏ, ਪਰ ਬਾਅਦ ਵਿੱਚ ਨਾ ਤਾ ਉਹਨਾਂ ਨੂੰ ਨੋਕਰੀ ਤੇ ਲਗਵਾਇਆ ਤੇ ਨਾ ਹੀ ਪੈਸੇ ਵਾਪਿਸ ਕੀਤੇ, ਜਿਸ ਕਰਕੇ ਮੁਕੱਦਮਾ ਸੁਰਜੀਤ ਸਿੰਘ ਨੇ ਇਹਨਾਂ ਖਿਲਾਫ FIR ਦਰਜ ਕਰਵਾਈ ਹੈ। ਪਟਿਆਲਾ ਪੁਲਸ ਨੇ ਧਾਰਾ 406,420, 120-B IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ