Mother-son duo killed in accident in Nabha
ਨਾਭਾ (Nabha) ਦੇ ਬੌੜਾ ਫਾਟਕ ‘ਤੇ ਫਲਾਈਓਵਰ ਨੇੜੇ ਬੱਸ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਤ। ਹਾਦਸੇ ‘ਚ ਮਾਂ ਵੰਦਨਾ (ਲਗਭਗ 50 ਸਾਲ) ਅਤੇ ਉਸ ਦਾ ਬੇਟਾ ਨਿਤੀਸ਼ ਕੁਮਾਰ (ਲਗਭਗ 31 ਸਾਲ) ਜੋ ਬਾਜ਼ਾਰ ਵੱਲ ਜਾ ਰਹੇ ਸਨ, ਦੀ ਮੌਤ ਹੋ ਗਈ।
Post Views: 570