Powercut in Patiala on 12 January

January 11, 2023 - PatialaPolitics

Powercut in Patiala on 12 January

*ਬਿਜਲੀ ਬੰਦ ਸਬੰਧੀ ਜਾਣਕਾਰੀ*

 

ਪਟਿਆਲਾ 11-01-2023

 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ.NIS ਗਰਿੱਡ ਅਧੀਨ ਪੈਂਦੇ 11ਕੇ.ਵੀ. ਜੈਨ ਆਈਸ ਫੀਡਰ ਅਤੇ 11ਕੇ.ਵੀ ਬੇਹੜਾ ਰੋਡ ਫੀਡਰ ਦੀ ਜਰੂਰੀ ਮੁਰੰਮਤ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਕੇਸਰ ਬਾਗ, ਸ਼ੀਸ਼ ਮਹਿਲ ਕਲੋਨੀ, ਪੀਲੀ ਸੜਕ,ਅਰਜਨ ਨਗਰ, ਚਹਿਲ ਕੁਆਟਰ, ਸਾਈ ਮਾਰਕਿਟ, ਮੋਦੀ ਕਾਲਜ, ਚਾਂਦਨੀ ਚੌਂਕ, ਫਾਇਰ ਬ੍ਰਿਗੇਡ, ਬਾਜਾ ਖਾਨਾ ਸਕੂਲ, ਟੋਭਾ ਚੇਤ ਸਿੰਘ, ਮੋਦੀ ਪਲਾਜਾ, ਪੁਰਾਣੀ ਅਨਾਜ ਮੰਡੀ, ਖਾਲਸਾ ਮਹੁੱਲਾ, ਢੁਡਿਆਲ ਖਾਲਸਾ ਸਕੂਲ, ਬੇਹੜਾ ਰੋਡ, ਏ ਸੀ ਮਾਰਕਿਟ, ਜੋੜਿਆ ਭੱਠੀਆਂ, ਘੈਰ ਸੋਢਿਆਂ, ਅਰਨਾ ਬਰਨਾ ਚੋਂਕ, ਬੁੱਕਸ ਮਾਰਕਿਟ, ਤਰਵੇਨੀ ਚੋਂਕ ਅਤੇ ਨੇੜੇ ਦਾ ਲੱਗਦਾ ਏਰੀਆ ਆਦਿ ਦੀ ਬਿਜਲੀ ਸਪਲਾਈ ਮਿਤੀ 12-01-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਬੰਦ ਰਹੇਗੀ।

 

ਜਾਰੀ ਕਰਤਾ: ਇੰਜ: ਅਖੀਲੇਸ਼ ਸ਼ਰਮਾ ਉਪ ਮੰਡਲ ਅਫ਼ਸਰ ਪੂਰਬ ਤਕਨੀਕੀ ਸ/ਡ ਪਟਿਆਲਾ।

 

ਮੋਬਾਈਲ ਨੰਬਰ:- 96461-24408