Powercut in Patiala on 3 March

March 2, 2023 - PatialaPolitics

Powercut in Patiala on 3 March

 

ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 02-03-2023
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ NIS ਗਰਿੱਡ ਦੀ ਮੈਨਟੀਨੈਂਸ ਕਰਨ ਲਈ ਇਸ ਤੋਂ ਚਲਦੇ 11ਕੇ.ਵੀ ਬੇਹੜਾ ਰੋਡ ਅਤੇ 11ਕੇ.ਵੀ ਐਨ.ਆਈ.ਐਸ. ਫੀਡਰ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਜਿਵੇਂ ਬੇਹੜਾ ਰੋਡ, ਏ.ਸੀ ਮਾਰਕਿਟ, ਜੋੜਿਆ ਭੱਠੀਆਂ, ਘੈਰ ਸੋਢਿਆਂ, ਅਰਨਾ ਬਰਨਾ ਚੋਂਕ, ਬੁੱਕਸ ਮਾਰਕਿਟ, ਤਰਵੇਨੀ ਚੋਂਕ ਅਤੇ ਨੇੜੇ ਦਾ ਲੱਗਦਾ ਏਰੀਆ, ਐਨ.ਆਈ.ਐਸ. ਕੰਪਲੇਕਸ ਦੀ ਬਿਜਲੀ ਸਪਲਾਈ ਮਿਤੀ 03-03-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04.00 ਵਜੇ ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਇੰਜ.ਅਖੀਲੇਸ਼ ਸ਼ਰਮਾ ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।
ਮੋਬਾਇਲ ਨੰ- 9646124408