Patiala: Dr. Jagpalinder Singh Joined as Distt. Immunization Officer

March 7, 2023 - PatialaPolitics

Patiala: Dr. Jagpalinder Singh Joined as Distt. Immunization Officer

ਡਾ. ਜਗਪਾਲਇੰਦਰ ਸਿੰਘ ਨੇਂ ਜਿਲ੍ਹਾ ਟੀਕਾਕਰਨ ਅਫਸਰ ਵੱਜੋਂ ਸੰਭਾਲਿਆ ਅਹੁਦਾ।

ਪਟਿਆਲਾ 6 ਮਾਰਚ ( ) ਡਾ. ਜਗਪਾਲਇੰਦਰ ਸਿੰਘ ਨੇਂ ਦਫਤਰ ਸਿਵਲ ਸਰਜਨ ਵਿਖੇ ਬਤੌਰ ਜਿਲ੍ਹਾ ਟੀਕਾਕਰਨ ਅਫਸਰ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਜਿਕਰਯੌਗ ਹੈ ਕਿ ਡਾ. ਜਗਪਾਲਇੰਦਰ ਸਿੰਘ ਜੋ ਕਿ ਕਮਿੳੇੁਨਿਟੀ ਸਿਹਤ ਕੇਂਦਰ ਅਮਰਗੜ ਵਿਖੇ ਬਤੋਰ ਸੀਨੀਅਰ ਮੈਡੀਕਲ ਅਫਸਰ ਸੇਵਾਵਾ ਦੇ ਰਹੇ ਸਨ, ਦੀ ਬਦਲੀ ਪੰਜਾਬ ਸਰਕਾਰ ਸਿਹਤ ਤੇਂ ਪਰਿਵਾਰ ਭਲਾਈ ਵਿਭਾਗ ਵੱਲੋਂ ਦਫਤਰ ਸਿਵਲ ਸਰਜਨ ਪਟਿਆਲਾ ਵਿਖੇ ਬਤੋਰ ਜਿਲ੍ਹਾ ਟੀਕਾਕਰਨ ਅਫਸਰ ਹੋਣ ਕਾਰਣ ਅੱਜ ਉਹਨਾਂ ਆਪਣਾ ਅਹੁਦਾ ਸੰਭਾਲ ਲਿਆ ਹੈ ।ਅਹੁਦਾ ਸੰਭਾਲਣ ਤੇਂ ਉਹਨਾਂ ਕਿਹਾ ਕਿ ਯੁਨੀਵਰਸਲ ਟੀਕਾਕਰਨ ਪ੍ਰੋਗਰਾਮ ਤਹਿਤ ਗਰਭਵੱਤ ਮਾਵਾਂ ਅਤੇ ਬੱਚਿਆਂ ਨੁੰ ਮਾਰੂ ਬਿਮਾਰੀਆਂ ਤੋਂ ਬਚਾਅ ਲਈ ਲਗਣ ਵਾਲੇ ਟੀਕਿਆਂ ਦੇ ਸੋ ਫੀਸਦੀ ਟੀਚੇ ਨੂੰ ਯਕੀਨੀ ਬਣਾਉਣ, ਕੋਵਿਡ ਵੈਕਸੀਨੇਸ਼ਨ, ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਤੋਂ ਇਲਾਵਾ ਸਮੇਂ ਸਮੇਂ ਤੇਂ ਜੋ ਵੀ ਉੱਚ ਅਧਿਕਾਰੀਆ ਕੰਮ ਦਿੱਤੇ ਜਾਣਗੇ ਉਹ ਉਸ ਨੁੰ ਬਾ ਖੂਬੀ ਨਿਭਾਉਣਗੇ ।