Chaitra Navratri 2023: Devotees throng to Shri Kali Devi Temple Patiala to seek blessings

March 22, 2023 - PatialaPolitics

Chaitra Navratri 2023: Devotees throng to Shri Kali Devi Temple Patiala to seek blessings

ਮਾ ਦੁਰਗੇ ਦੇ 9 ਨਰਾਤੇ ਸ਼ੂਰੁ ਹੋ ਚੁਕੇ ਹਨ ਪਹਿਲਾ ਨਰਾਤਾਂ ਮੈ ਸ਼ੈਲਪੁਤ੍ਰੀ ਦੇ ਰੂਪ ਚ ਮਨਾਇਆ ਗਿਆ

ਕਾਲੀ ਦੇਵੀ ਮੰਦਿਰ ਪਤਿਆਲਾਂ ਚ ਮੌਜੂਦ ਹੈ ਜਿਥੇ ਸ਼ਰਧਾਲੂ ਪੰਜਾਬ ਹਰਿਆਣਾ ਹਿਮਾਚਲ ਦਿਲੀ ਤੋਂ ਮੱਥਾ ਟੇਕਣ ਲਈ ਪਹੁੰਚ ਰਹੇ

ਮੰਡੋਰ ਦੇ ਪ੍ਰਭੰਧਕਾ ਵਲੋਂ ਸ਼ਰਧਾਲੂਆਂ ਨੂੰ ਮੁੱਖ ਰੱਖਦੇ ਹੋਏ ਪੂਰੇ ਇੰਤਜ਼ਾਮ ਕੀਤੇ ਗਏ ਨੇ

ਅੱਜ ਪਹਿਲੇ ਦਿਨ ਬੜੀ ਸੰਖਿਆ ਚ ਸ਼ਰਧਾਲੂ ਮੱਥਾ ਟੇਕਣ ਲਈ ਪਹੁੰਚੇ ਹਨ ਸਭ ਨੇ ਕਿਹਾ ਕਿ ਮਾਤਾ ਦੇ ਦਰਬਾਰ ਚ ਜੋ ਵੀ ਸਚੇ ਮਨ ਨਾਲ ਮੱਥਾ ਟੇਕਦਾ ਹੈ ਆਜ਼ ਦੀ ਮਨੋਕਾਮਨਾ ਪੁਰੀ ਹੁੰਦੀਂ ਹੈ