Powercut in Patiala on 27 and 28 April 

April 26, 2023 - PatialaPolitics

Powercut in Patiala on 27 and 28 April

 

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 26-04-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਬਹਾਦਰਗੜ੍ਹ ਤੋਂ 66 ਕੇ.ਵੀ ਅਰਬਨ ਅਸਟੇਟ ਗਰਿੱਡ ਦੇ ਕੰਡਕਟਰ ਨੂੰ ਬਦਲਣ ਕਾਰਨ ਅਰਬਨ ਅਸਟੇਟ ਉਪ ਮੰਡਲ ਅਧੀਨ 11 ਕੇ.ਵੀ ਪ੍ਰੋਫੈਸਰ ਕਲੋਨੀ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਪ੍ਰੋਫੈਸਰ ਕਲੋਨੀ, ਵਿਦਿਆ ਨਗਰ, ਵਾਲਿਆ ਇਨਕਲੇਵ, ਹਰਬਕਸ਼ ਇਨਕਲੇਵ, ਪ੍ਰੋਫੈਸਰ ਇਨਕਲੇਵ ਦੀ ਬਿਜਲੀ ਸਪਲਾਈ ਮਿਤੀ 24-04-2023 ਤੋਂ ਮਿਤੀ 26-04-2023 ਨੂੰ 10.00 AM ਤੋਂ 05.00 PM ਤੱਕ ਬੰਦ ਕੀਤੀ ਗਈ ਸੀ। ਹੁਣ ਇਸ ਦੀ ਮਿਆਦ ਨੂੰ 2 ਦਿਨ ਅੱਗੇ ਵਧਾਇਆ ਜਾਂਦਾ ਹੈ ਅਤੇ ਇਸ ਕਰਕੇ ਮਿਤੀ 27-04-2023 ਤੋਂ ਮਿਤੀ 28-04-2023 ਨੂੰ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 05.00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ।

ਜਾਰੀ ਕਰਤਾ- ਇੰਜ. ਪੰਕਜ ਬਾਂਸਲ, ਉਪ ਮੰਡਲ ਅਫਸਰ ਅਰਬਨ ਅਸਟੇਟ ਸ/ਡ ਪਟਿਆਲਾ।

ਮੋਬਾਇਲ ਨੰ- 9646158285