Man tries to attack Ragi Singh inside Gurdwara Sri Hatt Sahib - Patiala News | Patiala Politics - Latest Patiala News

Man tries to attack Ragi Singh inside Gurdwara Sri Hatt Sahib

May 19, 2023 - PatialaPolitics

Man tries to attack Ragi Singh inside Gurdwara Sri Hatt Sahib

ਸੁਲਤਾਨਪੁਰ ਲੋਧੀ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵੀਰਵਾਰ ਸ਼ਾਮ ਪੂਰੀ ਤਰ੍ਹਾਂ ਮੂੰਹ ਬੰਨ੍ਹ ਕੇ ਆਏ ਇਕ ਵਿਅਕਤੀ ਨੂੰ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ’ਤੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰ ਨੂੰ ਮੌਕੇ ’ਤੇ ਨਤਮਸਤਕ ਹੋਣ ਲਈ ਆਈ ਸੰਗਤ ਦੇ ਸਹਿਯੋਗ ਨਾਲ ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ ਗਿਆ

 

View this post on Instagram

 

A post shared by Patiala Politics (@patialapolitics)