Chandigarh: Fancy No. CH 01-CQ-0001 Sold for Rs.21 Lakhs 22000

May 27, 2023 - PatialaPolitics

Chandigarh: Fancy No. CH 01-CQ-0001 Sold for Rs.21 Lakhs 22000

ਚੰਡੀਗੜ੍ਹ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ ਵਿਭਾਗ ਵੱਲੋਂ ਫੈਂਸੀ ਨੰਬਰਾਂ ਦੀ ਅੰਤਿਮ ਬੋਲੀ

CH 01-CQ ਸੀਰੀਜ਼ ਦੇ ਵਾਹਨ ਨੰਬਰ 0001 ਤੋਂ 9999 ਦੀ ਈ-ਨਿਲਾਮੀ ਕੀਤੀ।

CH 01-CQ-0001 ਸਭ ਤੋਂ ਵੱਧ 21 ਲੱਖ 22 ਹਜ਼ਾਰ ਰੁਪਏ ਚ ਵਿਕਿਆ