Sex Racket busted in Patiala,7 Boys-Girls arrested

May 29, 2023 - PatialaPolitics

Sex Racket busted in Patiala,7 Boys-Girls arrested

ਪਟਿਆਲਾ ਪੁਲਸ ਨੇ ਜਿਸਮਫਿਰੋਸ਼ੀ ਦੇ ਧੰਦੇ ਕਰਵਾਉਣ ਦੇ ਦੋਸ਼ ‘ਚ 4 ਲੜਕੀਆਂ ਸਮੇਤ ਕੁਲ 7 ਵਿਅਕਤੀਆਂ ਨੂੰ ਮਕਾਨ ਨੇੜੇ ਪੋਲੋਟੈਕੀਨਕ ਕਾਲਜ ਐਸ.ਐਸ.ਟੀ ਨਗਰ ਪਟਿ. ਵਿਖੇ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ‘ਚ ਮਾਹੀ, ਸੰਗੀਤਾ, ਸ਼ੁਭਮ, ਜਸਪ੍ਰੀਤ, ਮਹਿਕਪ੍ਰੀਤ, ਸੰਦੀਪ ਅਤੇ ਰਣਜੀਤ ਸ਼ਾਮਲ ਹਨ। ਉਕਤ ਦੋਸ਼ੀਆਂ ਖ਼ਿਲਾਫ ਪਟਿਆਲਾ ਪੁਲਿਸ ਨੇ ਇਮਮੋਰਲ ਟਰੈਫਿਕਿੰਗ ਪ੍ਰੀਵੈਨਸ਼ਨ ਐਕਟ ਦੀ ਧਾਰਾ 3 ਅਤੇ 4 ਲਗਾ ਅਗਲੀ ਕਰਵਾਈ ਸ਼ੁਰੂ ਕਰਦਿਤੀ ਹੈ.

 

ਇੰਸ ਰਾਜਵਿੰਦਰ ਕੋਰ ਸਮੇਤ ਪੁਲਿਸ ਪਾਰਟੀ ਗਤ ਵੀ ਤਲਾਸ਼ ਸੁੱਕੀ ਤੇ ਭੈੜੇ ਪੁਰਸਾ ਦੇ ਸਬੰਧ ਵਿੱਚ ਪੁਰਾਣੀ ਚੁੰਗੀ ਰਾਜਪੁਰਾ ਰੋਡ ਪਟਿ. ਮੌਜੂਦ ਸੀ, ਜੋ ਇਤਲਾਹ ਮਿਲੀ ਕਿ ਮਕਾਨ ਨੰ. 1179 ਨੇੜੇ ਪਲੋਟੈਕੀਨਕ ਕਾਲਜ ਐਸ.ਐਸ.ਟੀ ਨਗਰ ਪਟਿ. ਵਿਖੇ ਦੋਸੀਆਨ ਮਾਹੀ ਅਤੇ ਉਸਦਾ ਪਤੀ ਸੁਭਮ ਜਿਸਮ ਫਰੋਸੀ ਦਾ ਧੰਦਾ ਕਰਾਉਂਦੇ ਹਨ, ਜੋ ਬਾਹਰੋ ਲੜਕੇ ਤੇ ਲੜਕੀਆਂ ਨੂੰ ਬੁਲਾਉਂਦੇ ਹਨ। ਜਿੱਥੇ ਅੱਜ ਵੀ ਉਕਤ ਦੋਸ਼ੀਆਨ ਜਿਸਮ ਫਰੋਸ਼ੀ ਦਾ ਧੰਦਾ ਕਰਨ ਆਏ ਹੋਏ ਹਨ, ਜੋ ਮੋਕਾ ਪਰ ਰੇਡ ਕਰਕੇ ਉਕਤ ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ।