Patiala Police recover 10kg-100 gm opium

July 3, 2023 - PatialaPolitics

Patiala Police recover 10kg-100 gm opium

ਸ੍ਰੀ ਵਰੁਨ ਸ਼ਰਮਾ ਆਈ.ਪੀ.ਐਸ. ਮਾਣਯੋਗ ਸੀਨੀਆਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਦਵਿੰਦਰ ਕੁਮਾਰ ਅੱਤਰੀ ਉਪ ਕਪਤਾਨ ਪੁਲਿਸ ਨਾਭਾ ਜੀ ਦੀ ਯੋਗ ਅਗਵਾਈ ਹੇਠ ਨਸ਼ਾ ਸਮਗਲਰਾਂ ਖਿਲਾਫ ਦਿੱਤੀ ਗਈ ਸਪੈਸ਼ਲ ਮੁਹਿੰਮ ਤਹਿਤ ਕੱਲ ਮਿਤੀ 02.07,2023 ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਨਾਭਾ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਚਕ ਰਹਟੀ ਪੁਲ ਨਾਕਾਬੰਦੀ ਕੀਤੀ ਗਈ ਦੌਰਾਨ ਨਾਨਾਬੰਦੀ ਵਕਤ ਕਰੀਬ 7,25 ਪੀ.ਐੱਸ. ਘਰ ਚਿੱਟਾ ਕੁੜਤਾ ਪੰਜਾਬ ਪਾਈ ਮੋਨਾ ਵਿਅਕਤੀ ਜਿਸ ਦੇ ਖੱਬੇ ਮੋਢੇ ਪਰ ਕਾਲੇ ਰੰਗ ਦਾ ਪਿੱਠੂ ਬੈਗ ਪਾਇਆ ਹੋਇਆ ਨਾਭਾ ਸਾਇਡ ਤੋਂ ਪੈਦਲ ਆ ਰਿਹਾ ਸੀ। ਜੇ ਨਾਕਾ ਲੱਗਾ ਦੇਖ ਕੇ ਘਬਰਾ ਕੇ ਪਿੱਛੇ ਨੂੰ ਮੁੜਣ ਲੱਗਾ ਜਿਸਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਮੁੱਖ ਅਫਸਰ ਥਾਣਾ ਸਦਰ ਨਾਭਾ ਨੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਜਿਸ ਦਾ ਨਾਮ ਪਤਾ ਪੁੱਛਣ ਪਰ ਉਸ ਨੇ ਆਪਣਾ ਨਾਮ ਸੁਰਿੰਦਰ ਸਿੰਘ ਪੁੱਤਰ ਪ੍ਰਿਥਵੀ ਸਿੰਘ ਵਾਸੀ ਵੱਡੀ ਗਾਂਧੀ ਤਹਿ ਬਾਂਦਰਾ ਜਿਲ੍ਹਾ ਹੰਨੂਮਾਨਗੜ ਰਾਜਸਥਾਨ ਦਸਿਆ ਅਤੇ ਕਾਬੂ ਕੀਤੇ ਵਿਅਕਤੀ ਦੇ ਕਬਜਾ ਵਾਲੇ ਬੈਗ ਦੀ ਤਲਾਸ਼ੀ ਕਰਨ ਪਰ ਬੰਗ ਵਿੱਚੋਂ 10 ਕਿਲੋਗ੍ਰਾਮ ਅਫੀਮ ਸ਼ਾਮਦ ਕਰਕੇ ਮੁਕਦਮਾ ਨੰਬਰ 136 ਮਿਤੀ 02.07,2023 ਅਧੀ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਨਾਭਾ ਥਰ ਖਿਲਾਫ਼ ਸੁਰਿੰਦਰ ਸਿੰਘ ਉਕਤ ਦੋ ਦਰਜ ਰਜਿਸਟਰ ਕੀਤਾ ਗਿਆ।ਮੁਢਲੀ ਪੁੱਛ-ਗਿੱਛ ਪਰ ਦੋਸ਼ੀ ਨੇ ਦਸਿਆ ਕਿ ਇਹ ਕਾਫੀ ਵੱਡੀ ਮਾਤਰਾ ਵਿੱਚ ਭੁੱਕੀ ਰਾਜਸਥਾਨ ਅਤੇ ਹਰਿਆਣਾ ਦੇ ਅਲਗ ਅਲਗ ਇਲਾਕਿਆ ਵਿਚ ਵੇਚਦਾ ਸੀ ਜੋ ਫੜੇ ਜਾਣ ਪਰ ਅਫੀਮ ਵੇਚਣਾ ਸੌਖਾ ਲੱਗਣ ਕਰਕੇ ਹੁਣ ਅਫੀਮ ਵੇਚਣੀ ਸ਼ੁਰੂ ਕਰ ਦਿੱਤੀ ਜਿਸ ਨੇ ਭਾਰੀ ਮਾਤਰਾ ਵਿੱਚ ਝਾਰਖੰਡ ਦੇ ਗੋਬਿੰਦ ਤੋ ਅਫੀਮ ਲੈ ਕਰ ਅਲੱਗ ਅਲੱਗ ਇਲਾਕਿਆ ਵਿੱਚ ਵੇਚੀ ਜੋ ਹੁਣ ਪੰਜਾਬ ਸਪਲਾਈ ਕਰਨ ਆ ਰਿਹਾ ਸੀ ਤਾਂ ਨਾਭਾ ਪੁਲਿਸ ਦੇ ਹੱਥ ਲੱਗ ਇਹ ਸੁਰਿੰਦਰ ਸਿੰਘ ਅੰਤਰਰਾਸ਼ਟਰੀ ਪੱਧਰ ਦਾ ਨਸ਼ਾ ਸਮਗਲਰ ਹੈ ਜਿਸ ਪਰ ਪਹਿਲਾਂ ਵੀ ਥਾਣਾ ਗਿਆ।ਜੋ ਬਾਦਰਾ, ਥਾਣਾ ਫਤਿਆਬਾਅਦ ਅਤੇ ਥਾਣਾ ਚੋਪਣਾ ਜਿਲਾ ਸਰਸਾ ਵਿਖੇ ਅਲੱਗ ਅਲੱਗ ਧਾਰਾ ਦੇ ਮੁਕਦਮੇ ਦਰਜ ਹਨ। ਜੇ ਦੋਸੀ ਸੁਰਿੰਦਰ ਸਿੰਘ ਨੇ ਇਹ ਅਫੀਮ ਅੰਗ ਕਿਸ ਕਿਸ ਨੂੰ ਵੇਚਣੀ ਸੀ ਸਬੰਧੀ ਤਫਤੀਸ਼ ਜਾਰੀ ਹੈ ਜੀ।

 

ਇਸ ਤੋਂ ਇਲਾਵਾ ਇੱਕ ਹੋਰ ਮੁਕਦਮਾ ਨੰਬਰ 135 ਮਿਤੀ 02.07.2023 ਅਧ 18/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਨਾਭਾ : ਇੰਨਚਾਰਜ ਚੋਕੀ ਰੋਹਟੀ ਪੁਲ ਵੱਲੋਂ ਦੌਰਾਨੇ ਨਾਕਾਬੰਦੀ ਇੱਕ ਕਾਰ ਨੰਬਰੀ UP 74 X 9704 ਮਾਰਕਾ ਆਪਣੇ ਰੰਗ ਡਾਰਕ ਗੁੰਮਨੂੰ ਕਾਬੂ ਕੀਤਾ ਜੋ ਕਾਰਚਾਲਕ ਦਾ ਨਾਮ ਪਰਮੋਦ ਕੁਮਾਰ ਪੁੱਤਰ ਸੁਖਰਾਮ ਸਿੰਘ ਵਾਸੀ ਪਿੰਡ ਨੰਗਲਾ ਬਿਸਨਾ ਤਹਿਸੀਲ ਸਿਵਰਾਮ ਥਾਣਾਂ ਸੀਰੀਖ ਜਿਲਾ ਕਨੌਜ ਯੂਪੀ ਦੱਸਿਆ ਅਤੇ ਨਾਲ ਬੈਠੇ ਨੌਜਵਾਨ ਦਾ ਨਾਮ ਸਵਤੰਤਰ ਯਾਦਵ ਪੁੱਤਰ ਮਨੋਜ ਕੁਮਾਰ ਯਾਦਵ ਵਾਸੀ ਮਕਾਨ ਨੰਬਰ 350 ਪਿੰਡ ਨੰਗਲ ਬੂਥਾ,ਥਾਣਾ ਵਾ ਤਹਿਸੀਲ ਬਿੰਦੂਆ ਜਿਲਾ ਊਰੀਆ ਯੂਪੀ ਸੀਪਾਸੋ 400 ਗ੍ਰਾਮ ਅਫੀਮ ਬ੍ਰਾਮਦ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ।ਜੋ ਬਾਹਰੀ ਸਟੇਟ ਤੋਂ ਪੰਜਾਬ ਵਿੱਚ ਨਸ਼ਾ ਸਪਲਾਈ ਕਰਨ ਵਾਲਿਆ ਦੀ ਚੋਣ ਨੂੰ ਤੋੜਿਆ ਗਿਆ।

 

ਦੋਨਾਂ ਮੁਕੱਦਮਿਆਂ ਵਿੱਚ ਕੀਤੀ ਬ੍ਰਾਮਦਗੀ :- 10 ਕਿੱਲੋ 100 ਗ੍ਰਾਮ ਅਫੀਮ ਅਤੇ ਆਲਟੋ ਕਾਰ ਨੰਬਰੀ UP 74 X 9704