Protest by Punjabi University Patiala students over ‘wrongful’ marking of answer sheets - Patiala News | Patiala Politics - Latest Patiala News

Protest by Punjabi University Patiala students over ‘wrongful’ marking of answer sheets

August 18, 2023 - PatialaPolitics

Protest by Punjabi University Patiala students over ‘wrongful’ marking of answer sheets

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਹੋਈਆਂ ਸਮੈਸਟਰ ਇਮਤਿਹਾਨਾਂ ਵਿੱਚ ਫੇਲ੍ਹ ਹੋਣ ਜਾਂ ਜ਼ੀਰੋ ਹੋਣ ਤੋਂ ਬਾਅਦ ਆਪਣੇ ਨਤੀਜਿਆਂ ਦੇ ਮੁੜ ਮੁਲਾਂਕਣ ਦੀ ਮੰਗ ਨੂੰ ਲੈ ਕੇ ਯੂਨੀਵਰਸਿਟੀ ਅਧਿਕਾਰੀਆਂ ਖ਼ਿਲਾਫ਼ kita ਪ੍ਰਦਰਸ਼ਨ ਸ਼ੁਰੂ.