Powercut in Patiala on 2 September 2023

September 1, 2023 - PatialaPolitics

Powercut in Patiala on 2 September 2023

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 01-09-2023

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਰਜਿੰਦਰਾਂ ਹਸਪਤਾਲ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ. ਡੈਂਟਲ ਕਾਲਜ ਫੀਡਰ ਦੇ ਅਧੀਨ Sports Hall Govt.Medical College,Patiala ਲਈ 100ਕੇ.ਵੀ.ਏ ਨਵਾਂ ਟਰਾਸਫਾਰਮਰ ਰੱਖਣ ਲਈ ਇਸ ਫੀਡਰ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਡੈਂਟਲ ਕਾਲਜ, ਮੈਡੀਕਲ ਕਾਲਜ, ਈ-ਟਾਈਪ ਕੁਆਟਰ, ਪੀ-ਟਾਈਪ ਕੁਆਟਰ, ਛੋਟੀ ਬਜਾਰੀ ਰਜਿੰਦਰਾ ਹਸਪਤਾਲ, SBI BANK ਰਜਿੰਦਰਾਂ ਹਸਪਤਾਲ ਅਦਿ ਦੀ ਬਿਜਲੀ ਸਪਲਾਈ ਮਿਤੀ 02-09-2023 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 05.00 ਵਜੇ ਤੱਕ (7 ਘੰਟੇ) ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।