Two killed in Patiala-Rajpura road accident - Patiala News | Patiala Politics - Latest Patiala News

Two killed in Patiala-Rajpura road accident

September 2, 2023 - PatialaPolitics

Two killed in Patiala-Rajpura road accident

ਪਰਸੋਂ ਰਾਤ ਪਟਿਆਲਾ ਰਾਜਪੁਰਾ ਰੋਡ ਤੇ ਇਕ ਭਿਆਨਕ ਸੜਕ ਹਾਦਸੇ ਚ 2 ਮੁੰਡਿਆ ਦੀ ਮੌਤ ਹੋ ਗਈ | ਮਿਤੀ 31/08/23 ਨੂੰ ਸਮਾਂ 18.15 ਪੀ.ਐਮ ਤੇ ਆਯੁਸ ਪੁੱਤਰ ਦਲੀਪ ਕੁਮਾਰ ਵਾਸੀ ਮਕਾਨ ਨੰ.119 ਵੇਸ-2 ਮਜੀਠੀਆ ਇੰਨਕਲਵ ਨਾਭਾ ਰੋਡ ਪਟਿ, ਅਤੇ ਗੁਲਾਬ ਪੁੱਤਰ ਵਿਜੈ ਕੁਮਾਰ ਵਾਸੀ ਮਕਾਨ ਨੰ. 26 ਗਲੀ ਨੰ. 03 ਸੀਸ ਮਹਿਲ ਪਟਿ, ਜੋ ਕਿ ਆਪਣੀ ਕਾਰ ਨੰ. PB-11CR-0900 ਤੇ ਸਵਾਰ ਹੋ ਕੇ ਦਮਨਹੇੜੀ ਫਾਟਕ ਉਵਰ ਬ੍ਰਿਜ ਖਾਸ ਜਾ ਰਹੇ ਸੀ, ਜੋ ਨਾ-ਮਾਲੂਮ ਡਰਾਇਵਰ ਨੇ ਆਪਣੀ ਕਾਰ ਜਿਸਦਾ ਨੰਬਰ PB-11BU-7600 ਹੈ, ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਉਹਨਾ ਦੀ ਕਾਰ ਵਿੱਚ ਮਾਰੀ, ਜਿਸ ਕਾਰਨ ਆਯੁਸ ਤੇ ਗੁਲਾਬ ਦੀ ਮੌਕੇ ਤੇ ਹੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਵਿਅਕਤੀ ਤੇ ਧਾਰਾ FIR U/S 279,304-A,427 IPC ਲਗਾ ਅਗਲੀ ਕਰਵਾਈ ਸ਼ੁਰੂ ਕਰਦਿਤੀ ਹੈ।

 

View this post on Instagram

 

A post shared by Patiala Politics (@patialapolitics)