Urgent Appeal to Patiala Farmers
October 7, 2023 - PatialaPolitics
Urgent Appeal to Patiala Farmers
ਪਟਿਆਲਾ ਜ਼ਿਲ੍ਹੇ ਨੂੰ ਪਰਾਲੀ ਸਾੜਨ ਤੋਂ ਰਹਿਤ ਜ਼ਿਲ੍ਹਾ ਬਣਾਉਣ ਲਈ ਧਾਰਮਿਕ ਅਸਥਾਨਾਂ ਵੱਲੋਂ ਵੀ ਦਿੱਤਾ ਜਾ ਰਿਹਾ ਅਵਾਜਾ..
ਪਿੰਡ ਰਨਬੀਰਪੁਰਾ ਦੇ ਗੁਰੂ ਘਰ ਚੋਂ ਕੀਤੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ
StopStubbleBurning?
ਨਾਲ ਹੀ ਪਰਾਲੀ ਦੀ ਬਦਲਵੇਂ ਢੰਗਾਂ ਨਾਲ ਸੰਭਾਲ ਕਰਨ ਦੀ ਵੀ ਅਪੀਲ