FIR against 2 in Patiala New Bus Stand firing case

January 10, 2024 - PatialaPolitics

FIR against 2 in Patiala New Bus Stand firing case

ਬੀਤੇ ਦਿਨੀਂ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਨੇੜੇ ਗੋਲੀਬਾਰੀ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਪਟਿਆਲਾ ਪੁਲਿਸ ਵਲੋ ਦਰਜ਼ FIR ਦੌਰਾਨ ਸੰਜੀਵ ਕੁਮਾਰ ਨਵਾ ਬੱਸ ਸਟੈਂਡ ਪਟਿ. ਵਿਖੇ ਅੱਡਾ ਇੰਚਾਰਜ ਲੱਗਿਆ ਹੋਇਆ ਹੈ, ਜੋ ਮਿਤੀ 09/01/24 ਸਮਾ 02.00 PM ਤੇ ਬੱਸ ਅੱਡੇ ਅੰਦਰ ਦੁਕਾਨਾ 7 ਕੋਲ ਜਸ਼ਨਦੀਪ, ਬਲਜਿੰਦਰ ਅਤੇ 10 ਤੋਂ 12 ਨਾ ਮਾਲੂਮ ਵਿਅਕਤੀ ਖੜ੍ਹੇ ਆਪਸ ਵਿੱਚ ਇੱਕ ਦੂਜੇ ਨਾਲ ਬਹਿਸਬਾਜੀ ਕਰ ਰਹੇ ਸਨ, ਜੋ ਇੱਕ ਲੜਕੇ ਦੇ ਹੱਥ ਵਿੱਚ ਲੋਹੇ ਦਾ ਪੰਚ ਫੜ੍ਹਿਆ ਹੋਇਆ ਸੀ, ਜਿਸਨੇ ਇੱਕ ਹੋਰ ਲੜਕੇ ਦੇ ਮੂੰਹ ਅਤੇ ਸਿਰ ਤੇ ਵਾਰ ਕਰਨੇ ਸੁਰੂ ਕਰ ਦਿੱਤੇ ਤੇ ਆਪਸ ਵਿੱਚ ਲੜ੍ਹਦੇ ਹੋਏ ਬਾਹਰ ਨੂੰ ਭੱਜ ਗਏ ਤਾ ਇਹਨੇ ਵਿੱਚ ਜਸ਼ਨਦੀਪ ਸਿੰਘ ਨਾਮ ਦੇ ਲੜਕੇ ਨੇ ਆਪਣੇ ਹੱਥ ਵਿੱਚ ਫੜ੍ਹੇ ਹਥਿਆਰ ਨਾਲ ਫਾਇਰ ਕਰਨੇ ਸੁਰੂ ਕਰ ਦਿੱਤੇ ਤੇ ਫਾਇਰ ਕਰਦਾ ਹੋਇਆ ਬੱਸ ਅੱਡੇ ਤੋਂ ਬਾਹਰ ਚਲਾ ਗਿਆ, ਪਰ ਫਾਇਰ ਕਿਸੇ ਵੀ ਵਿਅਕਤੀ ਦੇ ਨਹੀ ਲੱਗਿਆ। ਪਟਿਆਲਾ ਪੁਲਿਸ ਨੇ ਜਸ਼ਨਦੀਪ, ਬਲਜਿੰਦਰ ਤੇ 10 ਤੋਂ 12 ਨਾ ਮਾਲੂਮ ਵਿਅਕਤੀਆਂ ਖਿਲਾਫ ਧਾਰਾ FIR U/S 307 IPC, Sec 25/54/59 Arms Act ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ

 

View this post on Instagram

 

A post shared by Patiala Politics (@patialapolitics)