Punjab: Kharar Police Station catches fire

October 13, 2023 - PatialaPolitics

Punjab: Kharar Police Station catches fire

ਮੁਹਾਲੀ ਦੇ ਖਰੜ ਥਾਣੇ ਅਧੀਨ ਪੈਂਦੇ ਸਨੀ ਐਨਕਲੇਵ ਥਾਣੇ ਵਿੱਚ ਅੱਜ ਦੁਪਹਿਰ ਡੇਢ ਵਜੇ ਦੇ ਕਰੀਬ ਅੱਗ ਲੱਗ ਗਈ। ਅੱਗ ਕਾਰਨ ਕਾਲੇ ਧੂੰਏਂ ਦਾ ਗੁਬਾਰ ਦੂਰ-ਦੂਰ ਤੱਕ ਫੈਲ ਗਿਆ ਅਤੇ ਹਰ ਪਾਸੇ ਹਫੜਾ-ਦਫੜੀ ਮਚ ਗਈ।

 

View this post on Instagram

 

A post shared by Patiala Politics (@patialapolitics)