Robbery at Home in Amritsar

October 25, 2023 - PatialaPolitics

Robbery at Home in Amritsar

ਚੋਰਾਂ ਨੇ ਚੋਰੀ ਦਾ ਲੱਭਿਆ ਨਵਾਂ ਤਰੀਕਾ, ਨਸ਼ੇ ਦੇ ਇਜੈਕਸ਼ਨ ਲੱਗਾਕੇ ਕਰਦੇ ਨੇ ਲੂਟ

ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਪਹਿਲਾਂ ਨਸ਼ੇ ਦਾ ਇੰਜੈਕਸ਼ਨ ਲਗਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਅਸਫਲ ਰਹੇ ਤਾਂ ਤੇਜ਼ਧਾਰ ਹਥਿਆਰ ਨਾਲ ਗਰਦਨ ‘ਤੇ ਵਾਰ ਕੀਤਾ। ਪਰਿਵਾਰਿਕ ਮੈਂਬਰ ਨੂੰ ਜ਼ਖ਼ਮੀ ਕਰ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਲੈ ਕੇ ਚੋਰ ਫਰਾਰ ਹੋ ਗਏ

 

View this post on Instagram

 

A post shared by Patiala Politics (@patialapolitics)