Powercut in Patiala on 19 January 2024
January 18, 2024 - PatialaPolitics
Powercut in Patiala on 19 January 2024
ਬਿਜਲੀ ਬੰਦ ਸੰਬੰਧੀ ਜਾਣਕਾਰੀ
ਪਟਿਆਲਾ 18-01-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 22 ਨੰ. ਅਤੇ 23 ਨੰ. ਫਾਟਕ ਨੇੜੇ ਰੇਲਵੇ ਲਾਈਨ ਡਬਲ ਹੋਣ ਕਰਕੇ 11 ਕੇ.ਵੀ. ਬਚਿਤੱਰ ਨਗਰ ਫੀਡਰ ਦੀ ਲਾਈਨ ਸ਼ਿਫਟਿੰਗ ਦਾ ਕੰਮ ਸ਼ੁਰੁ ਹੋ ਗਿਆ ਹੈ ਜਿਸ ਕਰਕੇ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਰੇਲਵੇ ਲਾਈਨ ਨੇੜੇ ਇਲਾਕੇ ਜਿਵੇਂ ਕਿ ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਰਘਬੀਰ ਨਗਰ, ਹੀਰਾ ਨਗਰ, ਗਿੱਲ ਇੰਨਕਲੇਵ, ਸਮਾਇਲ-ਸਟੋਨ ਸਕੂਲ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦੇ ਕੁੱਝ ਏਰੀਆ ਦੀ ਬਿਜਲੀ ਸਪਲਾਈ 19-01-2024 ਨੂੰ ਸਮਾਂ 10:00 ਵਜੇ ਸਵੇਰੇ ਤੋਂ ਲੈ ਕੇ ਸ਼ਾਮ 06:00 ਵਜੇ ਤੱਕ ਬੰਦ ਰਹਿਣ ਦੀ ਸੰਭਾਵਨਾ ਹੈ ਜੀ |
ਨੋਟ:- ਉਪਰੋਕਤ ਦੱਸੇ ਏਰੀਆ ਦੀ ਬਿਜਲੀ ਸਪਲਾਈ ਕੰਮ ਦੀ ਮੰਗ ਅਨੁਸਾਰ ਬੰਦ ਕੀਤੀ ਜਾਵੇਗੀ ਜੀ।
ਜਾਰੀ ਕਰਤਾ: ਉਪ ਮੰਡਲ ਅਫ਼ਸਰ
ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ
*ਬਿਜਲੀ ਬੰਦ ਸਬੰਧੀ ਜਾਣਕਾਰੀ*
ਪਟਿਆਲਾ 18-01-2024
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਸ਼ਕਤੀ ਵਿਹਾਰ ਗਰਿੱਡ ਤੋ ਚਲਦੇ 11 ਕੇ.ਵੀ. ਮਾਡਲ ਟਾਊਨ ਫੀਡਰ ਅਧੀਨ ਪੈਂਦੇ ਏਰੀਆ ਦੇ ਟਰਾਸਫਾਰਮਰ ਜਿਵੇਂ ਕਿ 100 ਕੇ.ਵੀ. ਏ ਤ੍ਰਿਕੋਣਾ ਪਾਰਕ ਵਾਲਾ,100 ਕੇ.ਵੀ. ਏ ਸਰਕਾਰੀ ਗਰਲ ਸਕੂਲ ਵਾਲਾ, 100 ਕੇ.ਵੀ. ਏ 19 C ਦੇ ਸਾਹਮਣੇ ਵਾਲਾ ਅਤੇ 23 ਨੰਬਰ ਰੇਲਵੇ ਫਾਟਕ ਦੇ ਨੇੜੇ ਵਾਲਾ ਟ੍ਰਾਂਸਫਾਰਮਰ ਤੋ ਚਲਦੇ ਏਰੀਆ ਦੀ ਏਰੀਆਂ ਦੀ ਬਿਜਲੀ ਸਪਲਾਈ ਰੇਲਵੇ ਦੇ ਕੰਮ ਕਰਨ ਲਈ ਮਿਤੀ 19-01-2024 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 04:00 ਵਜੇ ਤੱਕ ਬੰਦ ਰਹੇਗੀ ।
ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।
ਬਿਜਲੀ ਬੰਦ ਸੰਬੰਧੀ ਜਾਣਕਾਰੀ-
ਪਟਿਆਲਾ 19/01/24
ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਸਬ ਡਵੀਜਨ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸਨੌਰ ਗਰਿੱਡ ਸ/ਸ ਤੋਂ ਚਲਦੇ 11ਕੇ.ਵੀ ਅਰਬਨ ਖਾਂਸੀਆ ਫੀਡਰ ਦੀ ਮੇਨ ਪੁਰਾਣੀ ਤਾਰਾਂ ਨੂੰ ਨਵੀ ਤਾਰਾਂ ਨਾਲ ਬਦਲੀ ਕਰਨ ਲਈ ਸਨੌਰ ਉਪ ਮੰਡਲ ਅਧੀਨ ਪੈਂਦੇ ਇਲਾਕੇ ਅਸਰਪੁਰ ,ਕਰਤਾਰਪੁਰ, ਪੂਨੀਆ ਜੱਟਾ, ਬੋਸਰ ਕਲਾਂ, ਬੌਸਰ ਖੁਰਦ ,ਖੁੱਡਾ ,ਲਲੀਨਾ ਗਨੋਰ ,ਬੱਲਾਂ ,ਬਲਮਗੜ੍ਹ, ਦਦਹੇਡੀਆ, ਸ਼ਾਦੀਪੁਰ, ਕਾਠਗਡ ਚੰਨਾ ,,ਫਤਿਹਪੁਰ ਜੱਟਾ ਖਾਂਸੀਆ, ਮੂੰਦਪੁਰ ਜੱਟਾ, ਹੀਰਾਗੜ ,ਨਵੋਦਿਆ ਸਕੂਲ਼ ਅਦਿ ਦੀ ਬਿਜਲੀ ਸਪਲਾਈ ਮਿਤੀ 19-01-2024 ਤੇ 20-01-2024 ਦਿਨ ਸੁਕਰਵਾਰ ਅਤੇ ਸਨੀਵਾਰ ਨੂੰ 10.00 AM ਤੋਂ 06:00 PM ਤੱਕ ਬੰਦ ਰਹੇਗੀ ਜੀ।
ਜਾਰੀ ਕਰਤਾ- ਉਪ ਮੰਡਲ ਅਫਸਰ ਸ/ਡ ਸਨੌਰ।
ਮੋਬਾਇਲ ਨੰ- 9646110046