One more arrested in attack on Kabaddi Player Harvinder Binary case

January 19, 2024 - PatialaPolitics

One more arrested in attack on Kabaddi Player Harvinder Binary case

ਗ੍ਰਿਫਤਾਰ ਦੋਸੀ ਲੋਰੈਂਸ ਬਿਸਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ

ਸ੍ਰੀ ਵਰੁਣ ਸ਼ਰਮਾਂ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆਂ ਕਿ ਪਟਿਆਲਾ ਪੁਲਿਸ ਵੱਲੋਂ ਭਗੌੜੇ ਕਰੀਮੀਨਲ ਅਪਰਾਧੀਆਂ ਅਤੇ ਗੈਗਸਟਰਾਂ ਖਿਲਾਫ ਚਲਾਈ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ ਸ੍ਰੀ ਮੁਹੰਮਦ ਸਰਫਰਾਜ ਆਲਮ IPS, ਐਸ.ਪੀ. ਸਿਟੀ ਪਟਿਆਲਾ, ਸ੍ਰੀ ਹਰਬੀਰ ਸਿੰਘ ਅਟਵਾਲ PPS, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ ਅਤੇ ਸ੍ਰੀ ਸੁਖਅਮ੍ਰਿਤ ਸਿੰਘ ਰੰਧਾਵਾ, PPS, ਉਪ ਕਪਤਾਨ ਪੁਲਿਸ, ਡਿਟੈਕਟਿਵ ਪਟਿਆਲਾ ਦੀ ਅਗਵਾਈ ਵਿੱਚ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ.ਪਟਿਆਲਾ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਸਫਰ ਥਾਣਾ ਸਿਵਲ ਲਾਇਲ ਪਟਿਆਲਾ ਨੇ ਮੋਗਾ ਦੇ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਪਰ ਪਿੰਡ ਧੂਰਕੋਟ ਵਿਖੇ ਹੋਏ ਜਾਨਲੇਵਾ ਹਮਲੇ ਦੇ ਦੁਸਰੇ ਸੂਟਰ ਯਸਮਨ ਸਿੰਘ ਉਰਫ ਯਿਸੂ ਉਰਫ ਅਮਨ ਪੁੱਤਰ ਲੇਟ ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ 03 ਮੇਨ ਗਲੀ ਮੁਹੱਲਾ ਹਜੂਰਾ ਕਪੂਰਾ ਨੇੜੇ ਸਟੈਲਾ ਹੋਟਲ ਬਰਨਾਲਾ ਰੋਡ ਥਾਣਾ। ਥਰਮਲ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਪਾਸੋਂ 2 ਪਿਸਟਲ 32 ਬੋਰ ਸਮੇਤ 10 ਰੋਦ ਬਰਾਮਦ ਹੋਏ ਹਨ ਦੋਸੀ ਯਸ਼ਮਨ ਸਿੰਘ ਉਰਫ ਯਿਸੂ ਉਰਫ ਅਮਨ ਜੋ ਲੋਰੈਂਸ ਬਿਸਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ ਜੋ ਜੱਗਾ ਧੂਰਕੋਟ ਦੇ ਕਹਿਣ ਪਰ ਹੀ ਹਰਵਿੰਦਰ ਬਿੰਦਰੂ ਪਰ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ ਸੀ।

 

ਗ੍ਰਿਫਤਾਰੀ ਅਤੇ ਬਰਾਮਦਗੀ:- ਜਿੰਨ੍ਹਾ ਨੇ ਸੰਖੇਪ ਵਿੱਚ ਦੱਸਿਆ ਕਿ ਪਟਿਆਲਾ ਪੁਲਿਸ ਪਾਸ ਮੋਗਾ ਵਿਖੇ ਕਬੱਡੀ ਪਲੈਅਰ ਹਰਵਿੰਦਰ

 

ਬਿੰਦਰੂ ਪਰ ਹੋਏ ਹਮਲੇ ਵਿੱਚ ਸਾਮਲ ਸੂਟਰ ਯਸਮਨ ਸਿੰਘ ਉਰਫ ਯਿਸੂ ਉਰਫ ਅਮਨ ਪੁੱਤਰ ਲੇਟ ਬਲਜਿੰਦਰ ਸਿੰਘ ਵਾਸੀ ਵਾਰਡ ਨੰਬਰ 03 ਮੇਨ ਗਲੀ ਮੁਹੱਲਾ ਹਜੂਰਾ ਕਪੂਰਾ ਨੇੜੇ ਸਟੈਲਾ ਹੋਟਲ ਬਰਨਾਲਾ ਰੋਡ ਥਾਣਾ ਥਰਮਲ ਜਿਲ੍ਹਾ ਬਠਿੰਡਾ ਦੀ ਗੁਪਤ ਸੂਚਨਾ ਸੀ ਜਿਸ ਦੇ ਅਧਾਰ ਪਰ ਮੁਕੱਦਮਾ ਨੰਬਰ 10 भिडी 18.01.2024 अ/प 25 Sub Section (7)&(8) The Arms (Amendment) Act 2019 ਥਾਣਾ ਸਿਵਲ ਲਾਇਨ ਪਟਿਆਲਾ ਦਰਜ ਕੀਤਾ ਸੀ । ਸੀ.ਆਈ.ਏ.ਪਟਿਆਲਾ ਦੀਆਂ ਟੀਮਾਂ ਵੱਲੋਂ ਅੱਜ ਹਰਿਆਣਾ ਸਟੇਟ ਨਾਲ ਲਗਦੇ ਰਸਤਿਆਂ ਪਰ ਖੁਫੀਆਂ ਤੋਰ ਨਾਕਾਬੰਦੀ ਕੀਤੀ ਗਈ ਤਾਂ ਇਸੇ ਦੋਰਾਨ ਅੱਜ ਮਿਤੀ 19.01.2024 ਨੂੰ ਸਵੇਰੇ ਸੰਭੂ ਬਾਰਡਰ ਮੇਨ ਹਾਈਵੈ ਤੋ ਦੋਸੀ ਯਸਮਨ ਸਿੰਘ ਉਰਫ ਯਿਸੂ ਉਰਫ ਅਮਨ ਉਕਤ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਪਾਸੋਂ 2 ਪਿਸਟਲ .32 ਬੋਰ ਸਮੇਤ 10 ਰੋਦ ਬਰਾਮਦ ਹੋਏ ਹਨ।

 

ਘਟਨਾ ਦਾ ਵੇਰਵਾ :-ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਤਫਤੀਸ ਦੋਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮਿਤੀ 23.10.2023

 

ਨੂੰ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰ ਵਾਸੀ ਧੂਰਕੋਟ ਰਣਸੀਂਹ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਨੂੰ ਮਾਰ ਦੇਣ ਦੀ ਨੀਯਤ ਨਾਲ ਲੋਰੈਸ ਬਿਸਨੋਈ ਗੈਂਗ ਦੇ ਗੈਗਸਟਰ ਜਗਦੀਪ ਸਿੰਘ ਜੱਗਾ ਵਾਸੀ ਧੂਰਕੋਟ ਰਣਸੀਂਹ ਵੱਲੋਂ ਕਤਲ ਕਰਨ ਦੀ ਸਾਜਿਸ ਤਹਿਤ ਫਾਇਰਿੰਗ रउरे उवरिस्त प्रिंरतु सभी वीडा मी सिम वाले भ:: 138 भिडी 23/10/2023 भ/प 307,148, 149,506 पि:टि:25 ਅਸਲਾ ਐਕਟ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਦਰਜ ਹੋਇਆ ਸੀ ਇਸ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਇਸ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਪਰ ਜਾਨਲੇਵਾ ਵਾਰਦਾਤ ਵਿੱਚ ਸਾਮਲ ਪਹਿਲੇ ਸੂਟਰ ਸੰਦੀਪ ਸਿੰਘ ਸੀਪਾ ਪੁੱਤਰ ਜਸਪਾਲ ਸਿੰਘ ਵਾਸੀ ਸਿਉਣਾ ਥਾਣਾ ਤ੍ਰਿਪੜੀ ਅਤੇ ਇਸ ਦੇ ਸਾਥੀ ਬੇਅੰਤ ਸਿੰਘ ਉਰਫ ਨੂਰ ਪੁੱਤਰ ਜਸਵੀਰ ਸਿੰਘ ਵਾਸੀ ਰਣਸੀਂਹ ਖੁਰਦ ਥਾਣਾ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਨੂੰ H / (n/6) : 217 ਮਿਤੀ 28.12.2023 ਅ/ਧ 25 ਅਸਲਾ ਐਕਟ ਥਾਣਾ ਸਿਵਲ ਲਾਇਨ ਪਟਿਆਲਾ ਵਿੱਚ ਮਿਤੀ 28.12.2023 ਨੂੰ ਗ੍ਰਿਫਤਾਰ ਕਰਕੇ 3 ਪਿਸਟਲ ਸਮੇਤ 10 ਰੋਦ ਬਰਾਮਦ ਕੀਤੇ ਗਏ ਸਨ। ਇਸੇ ਲੜੀ ਵਿੱਚ ਹੀ ਦੋਸੀ ਯਸ਼ਮਨ ਸਿੰਘ ਉਰਫ ਯਿਸੂ ਉਰਫ ਅਮਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

 

ਕਬੱਡੀ ਖਿਡਾਰੀ ਦੇ ਇਰਾਦਾ ਕਤਲ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਹੁਣ ਤੱਕ 3 ਦੋਸੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਸਾਰੇ ਹੀ ਲੋਰੈਸ ਬਿਸਨੋਈ ਅਤੇ ਜਗਦੀਪ ਸਿੰਘ ਜੱਗਾ ਵਾਸੀ ਧੂਰਕੋਟ ਰਣਸੀਂਹ ਗੈਂਗ ਦੇ ਸਰਗਰਮ ਮੈਂਬਰ ਸਨ ਜਿੰਨ੍ਹਾ ਦੇ ਪੰਜਾਬ ਅਤੇ ਹੋਰ ਸਟੇਟ ਦੀਆਂ ਜੇਲਾਂ ਵਿੱਚ ਬੰਦ ਅਪਰਾਧੀਆਂ ਦੇ ਸੰਪਰਕ ਵਿੱਚ ਸੀ ਜੋ ਆਪਣੇ ਸਾਥੀਆਂ ਦੇ ਸੰਪਰਕ ਵਿੱਚ ਰਹਿਕੇ ਇਹ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਤਹਿਤ ਹੀ ਸੰਭੂ ਬਾਰਡਰ ਮੇਨ ਹਾਈਵੈ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ।

 

ਦੋਸੀ ਯਸਮਨ ਸਿੰਘ ਉਰਫ ਯਸੂ ਉਰਫ ਅਮਨ ਉਕਤ ਦਾ ਪਹਿਲਾ ਕੋਈ ਅਪਰਾਧਿਕ ਪਿਛਕੋੜ ਨਹੀ ਹੈ ਪ੍ਰੰਤੂ ਇਹ ਹਰਵਿੰਦਰ ਸਿੰਘ

 

ਬਿੰਦਰੂ ਦੇ ਇਰਾਦਾ ਕਤਲ ਕੇਸ ਵਿੱਚ ਲੋੜੀਦਾ ਸੀ । ਯਸਮਨ ਸਿੰਘ ਉਰਫ ਬੱਸੂ ਉਰਫ ਅਮਨ ਉਕਤ ਜੋ ਕਿ ਸਕੂਲ ਵਿੱਚ ਪੜਦੇ ਸਮੇਂ ਸੁਟਿੰਗ ਦਾ ਪਲੈਅਰ ਵੀ ਰਿਹਾ ਹੈ। ਦੋਸੀ ਯਸਮਨ ਸਿੰਘ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਦੇ ਭਗੋੜੇ ਸਾਥੀਆਂ ਬਾਰੇ ਅਤੇ ਬਰਾਮਦ ਹੋਏ ਪਿਸਟਲਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ