Patiala: FIR against 3 unknown employees of Dhareri Jattan Toll Plaza
March 15, 2024 - PatialaPolitics
Patiala: FIR against 3 unknown employees of Dhareri Jattan Toll Plaza
ਬਲਕਾਰ ਸਿੰਘ PRTC ਬੱਸ ਚ ਕੰਡਕਟਰ ਦੀ ਡਿਊਟੀ ਕਰਦਾ ਹੈ, ਜੋ ਮਿਤੀ 14/3/23 ਨੂੰ ਬੱਸ ਲੈ ਕੇ ਚੰਡੀਗੜ੍ਹ ਜਾ ਰਹੇ ਸਨ ਤਾਂ ਟੋਲ ਪਲਾਜਾ ਧਰੋੜੀ ਜੱਟਾ ਤੇ ਬਲਕਾਰ ਹੋਰਾ ਦੀ ਬੱਸ ਤੋ ਅੱਗੇ ਖੜ੍ਹੀ ਕਾਰ ਡਰਾਇਵਰ ਨਾਲ ਟੋਲ ਪਲਾਜਾ ਦੇ ਕਰਮਚਾਰੀ ਕਾਫੀ ਸਮੇ ਤੋ ਬਹਿਸ ਕਰ ਰਹੇ ਸਨ, ਜਦੋ ਉਸ਼ਨ ਉਹਨਾ ਨੂੰ ਸਾਇਡ ਤੇ ਕਾਰ ਲਿਜਾ ਕੇ ਗਲ ਕਰਨ ਲਈ ਕਿਹਾ ਤਾ ਕਰਮਚਾਰੀ, ਬਲਕਾਰ ਨਾਲ ਹੱਥੋਪਾਈ ਕਰਨ ਲੱਗ ਪਏ ਅਤੇ ਕੁੱਟਮਾਰ ਕੀਤੀ ਤੇ ਡਰਾਇਵਰ ਨਾਲ ਵੀ ਹੱਥੋਪਾਈ ਕੀਤੀ। ਪਟਿਆਲਾ ਪੁਲਿਸ ਨੇ 3 ਨਾ ਮਾਲੂਮ ਕਰਮਚਾਰੀਆਂ ਤੇ ਧਾਰਾ FIR U/S 353,323, 341,34 IPC ਲੱਗਾ ਅਗਲੀ ਕਰਵਾਈ ਸ਼ੁਰੂ ਕੀਤੀ ਹੈ