Powercut in Patiala On 5 April 2024

April 4, 2024 - PatialaPolitics

Powercut in Patiala On 5 April 2024

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 04-04-2024

ਇੰਜ: ਪ੍ਰੀਤਇੰਦਰ ਸਿੰਘ ਉਪ ਮੰਡਲ ਅਫ਼ਸਰ ਪੱਛਮ ਸਬ ਡਵੀਜ਼ਨ (ਟੈੱਕ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਟਿਆਲਾ ਵੱਲੋਂ ਬਿਜਲੀ ਖਪਤਕਾਰਾਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਪਟਿਆਲਾ ਗਰਿੱਡ ਸ/ਸ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਸ ਗਰਿੱਡ ਤੋਂ ਚਲਦੇ 11 ਕੇ.ਵੀ ਲੋਅਰ ਮਾਲ ਰੋਡ ਫੀਡਰ, 11 ਕੇ.ਵੀ ਐੱਸ.ਐੱਸ.ਟੀ ਨਗਰ ਫੀਡਰ, 11 ਕੇ.ਵੀ. ਗੁਰਬਖਸ਼ ਕਾਲੋਨੀ ਫੀਡਰ ਅਤੇ 11 ਕੇ.ਵੀ. ਗਰਿੱਡ ਕਾਲੋਨੀ ਫੀਡਰ ਤੋਂ ਚਲਦੇ ਇਲਾਕੇ ਜਿਵੇਂ ਕਿ ਵੀਰ ਹਕੀਕਤ ਸਕੂਲ, ਜੱਜ ਘਰ, ਪਰਾਂਠਾ ਬਾਜ਼ਾਰ, ਬੱਸ ਸਟੈਂਡ, ਸ਼ੇਰੇ ਪੰਜਾਬ ਮਾਰਕੀਟ, ਆਯੁਰਵੈਦਿਕ ਕਾਲਜ, ਪੁੱਡਾ ਕੰਪਲੈਕਸ, ਸੁਖਦਾਸਪੁਰਾ ਮੁਹੱਲਾ, ਲਾਹੌਰੀ ਗੇਟ ਗਾਂਧੀ ਨਗਰ, ਸਿੱਖਾਂ ਵਾਲਾ ਮੁਹੱਲਾ, ਪੁਰਾਣਾ ਬਿਸ਼ਨ ਨਗਰ, ਸੁੰਦਰ ਨਗਰ, 33 ਫੁੱਟ ਰੋਡ, ਐੱਸ.ਐੱਸ.ਟੀ ਕੰਪਲੈਕਸ ਅਤੇ ਮਿੰਨੀ ਮਾਰਕੀਟ, 66 ਕੇ.ਵੀ ਗਰਿੱਡ ਕਾਲੋਨੀ, ਗੁਰਬਖਸ਼ ਕਲੋਨੀ, ਤਫਜਲਪੁਰਾ, ਗੁਰੂ ਨਾਨਕ ਨਗਰ ਗਲੀ ਨੰ. 1 ਆਦਿ ਦੀ ਬਿਜਲੀ ਸਪਲਾਈ ਮਿਤੀ 05-04-2024 ਨੂੰ ਸਵੇਰੇ 10:00 ਵਜੇ ਤੋਂ ਲੈ ਕੇ 16:00 ਵਜੇ ਤੱਕ ਬੰਦ ਰਹੇਗੀ।

 

ਜਾਰੀ ਕਰਤਾ:

ਇੰਜ: ਪ੍ਰੀਤਇੰਦਰ ਸਿੰਘ

ਉਪ ਮੰਡਲ ਅਫ਼ਸਰ ਪੱਛਮ ਸ/ਡ (ਟੈੱਕ) ਪਟਿਆਲਾ।

ਮੋਬਾਈਲ ਨੰਬਰ:- 96461-24414

*ਬਿਜਲੀ ਬੰਦ ਸਬੰਧੀ ਜਾਣਕਾਰੀ*

ਪਟਿਆਲਾ 04-04-2024

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ. ਥਾਪਰ ਗਰਿੱਡ ਤੋ ਚਲਦੇ 11 ਕੇ.ਵੀ. ਜੇਲ ਰੋਡ ਫੀਡਰ ਅਧੀਨ ਪੈਂਦੇ ਏਰੀਆ ਜਿਵੇਂ ਰਣਜੀਤ ਨਗਰ, ਬੈਂਸ ਫਾਰਮ,ਦਰਸ਼ਨਾਂ ਕਲੋਨੀ,ਜਨਤਾ ਕਲੋਨੀ,ਉੱਪਲ ਚੌਂਕ,ਟਿਵਾਣਾ ਚੌਂਕ ਆਦਿ ਦੀ ਜਰੂਰੀ ਮੁਰੰਮਤ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਪੈਂਦੇ ਉਪਰੋਕਤ ਦਰਸਾਏ ਫੀਡਰਾਂ ਅਧੀਨ ਆਉਂਦੇ ਏਰੀਆਂ ਦੀ ਬਿਜਲੀ ਸਪਲਾਈ ਮਿਤੀ 05-04-2024 ਨੂੰ ਸਵੇਰੇ 10.00 ਵਜੇ ਤੋਂ ਲੈ ਕੇ 02:00 ਵਜੇ ਤੱਕ ਬੰਦ ਰਹੇਗੀ।

ਜਾਰੀ ਕਰਤਾ:ਉਪ ਮੰਡਲ ਅਫ਼ਸਰ ਸਿਵਲ ਲਾਈਨ ਸ/ਡ (ਟੈੱਕ) ਪਟਿਆਲਾ।

 

ਬਿਜਲੀ ਬੰਦ ਸੰਬੰਧੀ ਜਾਣਕਾਰੀ-

ਪਟਿਆਲਾ 04-04-2024

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਉਪ ਮੰਡਲ ਅਫਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66ਕੇ.ਵੀ ਪਟਿਆਲ਼ਾ ਗਰਿੱਡ ਸ/ਸ ਦੀ ਜਰੂਰੀ ਮੁੱਰਮਤ ਲਈ ਬਿਜਲੀ ਸਪਲਾਈ ਮਿਤੀ 05-04-2024 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04:00 ਵਜੇ ਤੱਕ (6 ਘੰਟੇ) ਬੰਦ ਰਹੇਗੀ ਜੀ। 66ਕੇ.ਵੀ ਪਟਿਆਲ਼ਾ ਗਰਿੱਡ ਸ/ਸ ਤੋ ਚਲਦੇ 11ਕੇ.ਵੀ. ਅਨਾਰਦਾਨਾ ਫੀਡਰ ਦੇ ਅਧੀਨ ਪੈਂਦੇ ਇਲਾਕੇ ਜਿਵੇਂ ਕਿ ਧਰਮਪੁਰਾ ਬਾਜਾਰ, ਅਦਾਲਤ ਬਾਜਾਰ,ਬਗੀਚੀ ਮੰਗਲ ਦਾਸ, ਕਸ਼ਮੀਰੀਆ ਟੋਬਾ, ਧਬਲਾਨੀਆ ਸਟਰੀਟ,ਚਾਹ ਮੁਗਲਾ ਮੁਹੱਲਾ, ਤਖੀਆ ਰਹੀਮਸ਼ਾਹ, ਸੁਖਦਾਸਪੁਰਾ ਮੁਹੱਲਾ,ਬੀ ਟੈਂਕ, ਪੁਰਾਣਾ ਲਾਲ ਬਾਗ ਅਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ ਜੀ।

ਜਾਰੀ ਕਰਤਾ- ਉਪ ਮੰਡਲ ਅਫਸਰ ਪੂਰਬ ਤਕਨੀਕੀ ਸ/ਡ ਪਟਿਆਲਾ।