Patiala:one killed in major accident near NIS chownk

May 13, 2024 - PatialaPolitics

Patiala:one killed in major accident near NIS chownk

ਪਟਿਆਲਾ ਵਿਚ ਦਿਨੋ ਦਿਨ ਸੜਕ ਹਾਦਸੇ ਵੱਧ ਦੇ ਜਾ ਰਹੇ ਹਨ। ਇਸੇ ਤਰਾਂ ਦਾ ਹੀ ਇਕ ਕੇਸ ਸਾਮਣੇ ਆਇਆ ਹੈ। ਪੁਲਿਸ ਵਲੋ ਦਰਜ਼ FIR ਮੁਤਾਬਕ ਮਿਤੀ 11/5/24 ਨੂੰ ਰੋਜਾਨਾ ਦੀ ਤਰ੍ਹਾ ਸੰਦੀਪ ਸਿੰਘ ਦੇ ਪਿਤਾ ਆਪਣੇ ਕੰਮ ਤੇ ਗਏ ਸੀ,ਜਦੋਂ ਉਸਦੇ ਪਿਤਾ ਘਰ ਵਾਪਿਸ ਨਾ ਆਏ ਅਤੇ ਭਾਲ ਕਰਨ ਤੇ ਪਤਾ ਲੱਗਾ ਕਿ ਉਸਦੇ ਪਿਤਾ ਮਹਿੰਦਰਾ ਕਾਲਜ ਨੇੜੇ ਸ਼ਹਿਦ ਕਲੋਨੀ ਪਟਿਆਲਾ ਕੋਲ ਜਾ ਰਹੇ ਸੀ, ਜੋ ਨਾ-ਮਾਲੂਮ ਡਰਾਇਵਰ ਨੇ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਆਪਣੀ ਕਾਰ ਲਿਆ ਕੇ ਸੰਦੀਪ ਦੇ ਪਿਤਾ ਵਿੱਚ ਮਾਰੀ, ਜੋ ਐਕਸੀਡੈਂਟ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ। ਪਟਿਆਲਾ ਪੁਲਿਸ ਨੇ ਨਾ ਮਾਲੂਮ ਡਰਾਈਵਰ ਤੇ ਧਾਰਾ FIR U/S 279,304-A IPC ਲਗਾ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਹੈ