Update about Punjab Curfew timings 25 March
March 25, 2021 - PatialaPolitics
ਪੰਜਾਬ ਦੇ ਲੋਕਾਂ ਵਿੱਚ ਕਰਫ਼ਿਊ ਦੇ ਟਾਇਮ ਨੂੰ ਲੈ ਕੇ ਬਹੁਤ ਅਫਵਾਹਾਂ ਚੱਲ ਰਹੀਆਂ ਨੇ
ਪਟਿਆਲਾ ਚ ਅਫਵਾਹ ਫੈਲ ਗਈ ਹੈ ਕਿ ਕੱਲ ਤੋਂ ਸ਼ਹਿਰ ਚ ਕਰਫ਼ਿਊ ਸ਼ਾਮ 7 ਵੱਜੇ ਲੱਗੇਗਾ ਪਰ ਪੰਜਾਬ ਸਰਕਾਰ ਦੀ ਪੁਸ਼ਟੀ ਤੋਂ ਬਾਅਦ ਪਤਾ ਲੱਗਿਆ ਕਿ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਨਹੀਂ ਹੈ
ਇਹ ਜੋ ਅਫਵਾਹਾਂ ਫੈਲ ਰਹੀਆਂ ਨੇ ਸਭ Fake ਨੇ
ਪੰਜਾਬ ਦੇ ਸਰਕਾਰ ਨੇ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਦਾ ਐਲਾਨ ਕੀਤਾ ਸੀ ਉਹ ਉਸੇ ਤਰ੍ਹਾਂ ਜਾਰੀ ਰਹੇਗਾ
ਕਰੋਨਾ ਦੇ ਵੱਧਦੇ ਕੇਸਾਂ ਨੂੰ ਦੇਖ ਸਰਕਾਰ ਆਉਣ ਵਾਲੇ ਦਿਨਾਂ ਚ ਕੋਈ ਵੱਡਾ ਫੈਸਲਾ ਲੈ ਸਕਦੀ ਹੈ
Join #PatialaHelpline & #PatialaPolitics for latest updates ?