Patiala:Newly-wed woman found hanging: in-laws booked
ਪਟਿਆਲਾ ਦੇ ਨੇੜੇ ਦੇਵੀਗੜ੍ਹ ਪਿੰਡ ਬਰਗਦ ਦੀ ਵਸਨੀਕ ਵਿਆਹੁਤਾ ਦੀ ਪੱਖੇ ਨਾਲ ਲਟਕਦੀ ਲਾਸ਼ ਮਿਲੀ।
ਕੁੜੀ ਦਾ ਵਿਆਹ ਸੁਖਵਿੰਦਰ ਸਿੰਘ ਨਾਲ 25-10-2021 ਚ ਹੋਇਆ ਸੀ, ਕੁੜੀ ਦੇ ਘਰਦਿਆਂ ਨੇ ਕਿਹਾ ਕਿ ਵਿਆਹ ਤੋ ਕੁਝ ਸਮੇ ਬਾਅਦ ਹੀ ਸਹੁਰਾ ਪਰਿਵਾਰ ਹੋਰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨ ਲਗ ਗਿਆ।
ਘਰਦਿਆਂ ਨੂੰ ਇਤਿਲਾਹ ਮਿਲੀ ਕੀ ਲੜਕੀ ਦੀ ਮੌਤ ਹੋ ਗਈ ਹੈ,ਜਦੋਂ ਘਰਦੇ ਉਥੇ ਪਹੁੰਚੇ ਤਾਂ ਦੇਖਿਆ ਕੀ ਲੜਕੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ,ਤੇ ਪੈਰ ਧਰਤੀ ਤੇ ਲੱਗੇ ਹੋਏ ਸਨ।
Video ??
