2.14 Crore voters to vote in Punjab tomorrow
2.14 Crore voters to vote in Punjab tomorrow
ਪੰਜਾਬ ਸੂਬੇ ਦੇ 2.14 ਕਰੋੜ ਵੋਟਰ ਐਤਵਾਰ ਨੂੰ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ
1304 ਉਮੀਦਵਾਰ ਚੋਣ ਮੈਦਾਨ `ਚ
117 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਵਜੋਂ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਲੜ ਰਹੇ ਹਨ ਚੋਣ