AAP wrote a letter to the Election Commission regarding the security of EVM

EVM ਦੀ ਸੁਰੱਖਿਆ ਨੂੰ ਲੈ ਕੇ AAP ਨੇ ਲਿਖਿਆ ਚੋਣ ਕਮਿਸ਼ਨ ਨੂੰ ਪੱਤਰ

EVM ਦੀ ਤਿੰਨ ਪਰਤੀ ਸੁਰੱਖਿਆ ਸਖ਼ਤ ਕਰਨ ਦੇ ਨਾਲ ਪੈਰਾ ਮਿਲਟਰੀ ਫੋਰਸ ਤੇ ਹੋਰ ਜ਼ਰੂਰੀ ਫੋਰਸ ਵੀ ਲਗਾਈ ਜਾਵੇ। ਸ੍ਰਟਾਂਗ ਰੂਮ ਦੇ ਅੰਦਰ ਤੇ ਬਾਹਰ ਸੀਸੀਟੀਵੀ ਕੈਮਰੇ ਵੀ ਲਗਾਏ ਜਾਣ