Hailstorms Rain on 26 February
February 24, 2022 - PatialaPolitics
Hailstorms Rain on 26 February
ਸੂਬੇ ਚ ਵਦ ਰਹੀ ਗਰਮੀ ਦੇ ਨਾਲ , 25-26 ਫਰਵਰੀ ਨੂੰ ਗਰਜਣ ਵਾਲੇ ਬਦਲ ਦੇ ਨਾਲ ਹਲਕੀ ਬਾਰਿਸ਼ ਬਹੁਤ ਹਿਸਿਆਂ ਚ ਹੋਏਗੀ ਜਾ ਗੜੇ ਵੀ ਪੈ ਸਕਦੇ ਹਨ । ਕਾਲ ਸ਼ਾਮ ਤੋ ਕਈ ਜਗਾ ਤੇ ਰਾਤ ਨੂੰ ਸ਼ੁਰੂ ਹੋ ਸਕਦੀ ਹੈ ਬਾਰਿਸ਼।
26 ਫਰਵਰੀ ਨੂੰ ਮੁੱਖ ਅਸਰ ਹੋਵੇਗਾ