Add your reading to PSPCL to get power bill

Click on the link to add reading

ਪੰਜਾਬ ਵਿੱਚ ਬਿਜਲੀ ਦੇ ਬਿਜਲੀ ਦੀ ਰੀਡਿੰਗ ਖ਼ੁਦ ਖਪਤਕਾਰ ਲੈਣਗੇ

ਇਸ ਦੇ ਲਈ ਪਾਵਰਕਾਮ ਵਲੋਂ ਇੱਕ ਵੈਬਸਾਈਟ ਲਿੰਕ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਨਾਮ

ਰੱਖਿਆ ਗਿਆ ਹੈ ‘ਟਰੱਸਟ ਰੀਡਿੰਗ’

ਉਪਰ ਦਿੱਤੇ ਲਿੰਕ ਤੇ ਕਲਿਕ ਕਰਕੇ ਭਰੋ ਆਪਣੀ ਰੀਡਿੰਗ