Patiala Covid Vaccination Schedule 21 June
June 20, 2021 - PatialaPolitics
ਮਿਤੀ 21 ਜੂਨ ਦੇ ਕੋਵਿਡ ਟੀਕਾਕਰਨ ਕਂੈਪਾਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਕੋਵੀਸ਼ੀਲਡ ਵੈਕਸੀਨ ਨਾਲ 18 ਸਾਲ ਦੀ ਉਮਰ ਤੋਂ ਉਪਰ ਦੇ ਸਾਰੇ ਨਾਗਰਿਕਾਂ ਦਾ ਪਟਿਆਲਾ ਸ਼ਹਿਰ ਦੇ ਸਰਕਾਰੀ ਗਰਲਜ ਸਕੂਲ ਮਾਡਲ ਟਾਉਨ, ਸਾਂਝਾ ਸਕੂਲ ਤ੍ਰਿਪੜੀ, ਵੀਰ ਹਕੀਕਤ ਰਾਏ ਸਕੂਲ, ਕਮਿਉਨਿਟੀ ਮੈਡੀਸਨ ਵਿਭਾਗ ਰਾਜਿੰਦਰਾ ਹਸਪਤਾਲ, ਕਮਿਉਨਿਟੀ ਹਾਲ ਪੁਲਿਸ ਲਾਈਨ,ਗੁਰੂਦੁਆਰਾ ਸਾਹਿਬ ਮੋਤੀ ਬਾਗ, ਰਾਮ ਲੀਲਾ ਗਰਾਉਂਡ, ਫੂਲ ਸਿਨੇਮਾ ਚਾਰਟਡ ਅਕਾਊਂਟੈਂਟਸ ਅਸੋਸੀਏਸ਼ਨ, ਪ੍ਰੇਮ ਸਭਾ ਧਰਮਸ਼ਾਲਾ , ਨਾਭਾ ਦੇ ਐਮ. ਪੀ. ਡਬਲਿਯੂ ਸਕੂਲ , ਰਾਜਪੁਰਾ ਦੇ ਪਟੇਲ ਕਾਲਜ, ਬੁੰਗੇ ਇੰਡੀਆ ਲਿਮਟਿਡ, ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਸਮਾਣਾ ਦੇ ਅਗਰਵਾਲ ਧਰਮਸ਼ਾਲਾ, ਘਨੌਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਪਾਲਪੁਰ ਦੇ ਗੁਰੂਦੁਆਰਾ ਸਾਹਿਬ, ਬਲਾਕ ਕਾਲੋਮਾਜਰਾ ਦੇ ਆਗਣਵਾੜੀ ਸੈਟਰ ਖੇੜੀ ਗੁਰਨਾ, ਜਾਨਸੂਈ , ਲਾਹਲਾ, ਉਰਦਾਂ, ਉਕਸੀ ਜੱਟਾਂ ਅਤੇ ਚਿੱਤਕਾਰਾ ਯੂਨੀਵਰਸਿਟੀ, ਬਲਾਕ ਕੌਲੀ ਦੇ ਆਗਣਵਾੜੀ ਸੈਟਰ ਫਤਿਹਪੁਰ, ਸ਼ੰਕਰਪੁਰ, ਸਰਕਾਰੀ ਸਕੂਲ ਖੇੜੀ ਜੱਟਾਂ, ਗੁਰੂਦੁਆਰਾ ਸਾਹਿਬ ਨਵਾਂ ਰੱਖੜਾ , ਸਬ ਸੈਂਟਰ ਅਲੀਪੁਰ, ਭਾਦਸੋਂ ਦੇ ਹਰੀਹਰ ਮੰਦਿਰ, ਗੁਰੂਦੁਆਰਾ ਸਾਹਿਬ ਖੋਖ ਅਤੇ ਮੁੰਗੋ, ਬਲਾਕ ਦੁਧਨਸਾਧਾ ਦੇ ਆਗਣਵਾੜੀ ਸੈਟਰ ਕਤਾ ਖੇੜੀ , ਮੁੱਖਮੈਲਪੁਰ, ਮਹਿਤਾਬਗੜ, ਖਾਲਸਪੁਰ, ਬਲਾਕ ਸ਼ੁਤਰਾਣਾ ਦੇ ਗੁਰੂਦੁਆਰਾ ਸਾਹਿਬ ਟੋਡਰਪੁਰ, ਨੈਲ ਕਲਾਂ, ਦੇਧਨਾ, ਬਕਰਾਹਾ ਅਤੇ ਪਾਤੜਾਂ ਦੇ ਗੁਰੂਦੁਆਰਾ ਸਾਹਿਬ ਵਿੱਚ ਕੋਵਿਡ ਟੀਕਾਕਰਨ ਕੀਤਾ ਜਾਵੇਗਾ ।
Patiala Covid Vaccination Schedule 21 June