Punjab:93 candidates lose security deposits

March 13, 2022 - PatialaPolitics

Punjab:93 candidates lose security deposits

 

ਪੰਜਾਬ

ਭਾਜਪਾ 54 ਉਮੀਦਵਾਰਾਂ ਦੀ ਜ਼ਮਾਨਤ ਜਬਤ ਕਰਾਉਣ ਚ ਪਹਿਲੇ ਨੰਬਰ ਤੇ ਰਹੀ

ਕਾਂਗਰਸ ਦੇ 30 ਉਮੀਦਵਾਰਾਂ ਦੀ ਜ਼ਮਾਨਤ ਜਬਤ

ਸ਼੍ਰੋਮਣੀ ਅਕਾਲੀ ਦਲ ਦੇ 27

ਪੰਜਾਬ ਲੋਕ ਕਾਂਗਰਸ ਦੇ 27 ਉਮੀਦਵਾਰਾਂ ਦੀ ਜ਼ਮਾਨਤ ਜਬਤ, ਸਿਰਫ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹੀ ਬਚੀ ਜਮਾਨਤ

ਅਕਾਲੀਦਲ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ ਦੇ 13

ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਦੇ 14

ਆਮ ਆਦਮੀ ਪਾਰਟੀ ਦੇ 1 ਉਮੀਦਵਾਰ ਦੀ ਜ਼ਮਾਨਤ ਜਬਤ