Petrol Diesel price hiked by Rs 6 in last 10 days

March 30, 2022 - PatialaPolitics

Petrol Diesel price hiked by Rs 6 in last 10 days

⛽- ਪੈਟਰੋਲ-ਡੀਜ਼ਲ ਅੱਜ ਫਿਰ 80-80 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ

⛽ ਪਿਛਲੇ 9 ਦਿਨਾਂ ਅੰਦਰ ਤੇਲ ਕੀਮਤਾਂ ਵਿਚ ਇਹ ਅੱਠਵਾਂ ਵਾਧਾ

⛽ ਇਨ੍ਹਾਂ 9 ਦਿਨਾਂ ‘ਚ ਤੇਲ 5.60 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ