Air Canada suspends flights between Vancouver and Delhi

April 7, 2022 - PatialaPolitics

Air Canada suspends flights between Vancouver and Delhi

Air Canada is suspending flights between Vancouver and Delhi, India, due to the extended flight times and stops to refuel as planes manoeuvre around Russian and Ukraine airspace.

✈️✈️✈️✈️

?️ਕੈਨੇਡਾ ਜਾਣ ਵਾਲੇ ਭਾਰਤੀਆਂ ਲਈ ਪਰੇਸ਼ਾਨ ਕਰ ਦੇਣ ਵਾਲੀ ਖਬਰ

?️ ਏਅਰ ਕੈਨੇਡਾ ਵਲੋਂ ਵੈਨਕੂਵਰ ਅਤੇ ਦਿੱਲੀ ਵਿਚਕਾਰ ਸਿੱਧੀ ਉਡਾਣ ਮੁਅੱਤਲ

?️ਮੁਅੱਤਲੀ 2 ਜੂਨ ਤੋਂ 6 ਸਤੰਬਰ ਤੱਕ ਜਾਰੀ ਰਹੇਗੀ

?️ਯੂਕਰੇਨ ਵਿੱਚ ਚੱਲ ਰਹੀ ਜੰਗ ਇਸ ਮੁਅੱਤਲਈ ਦਾ ਮੁੱਖ ਕਾਰਨ

?️ ਜਿਨ੍ਹਾਂ ਲੋਕਾਂ ਨੇ 2 ਜੂਨ ਤੋਂ 6 ਸਤੰਬਰ ਦੇ ਵਿਚਕਾਰ ਪਹਿਲਾਂ ਹੀ ਉਡਾਣਾਂ ਬੁੱਕ ਕਰ ਲਈਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਵਿਕਲਪਿਕ ਉਡਾਣਾਂ ‘ਤੇ ਆਪਣੇ ਆਪ ਹੀ ਮੁੜ-ਨਿਰਧਾਰਤ ਕੀਤਾ ਜਾਵੇਗਾ