Get ready for Rain Patiala

May 20, 2022 - PatialaPolitics

Get ready for Rain Patiala

ਅਗਲੇ 4-5 ਦਿਨ ਪੰਜਾਬ ਦੇ ਬਹੁਤੇ ਖੇਤਰਾਂ ਚ 2-3 ਵਾਰ ਮੀਂਹ ਹਨੇਰੀ ਦੀ ਚੰਗੀ ਉਮੀਦ ਹੈ, 23-24 ਮਈ ਬਹੁਤੇ ਭਾਗਾਂ ਚ ਗਰਜ ਲਿਛਕ ਨਾਲ ਦਰਮਿਆਨੇ ਕਿਤੇ-ਕਿਤੇ ਭਾਰੀ ਮੀਂਹ ਅਤੇ ਮੋਟੀ ਗੜੇਮਾਰੀ ਨਾਲ ਤਕੜੀ ਕਾਰਵਾਈ ਦੀ ਉਮੀਦ ਹੈ.

 

21-22 ਮਈ ਨੂੰ ਪੰਜਾਬ ਦੇ ਵਿਚ ਕਈ ਜਗਹ ਤੇ ਬਾਰਿਸ਼ ਹੇਨਰੀ ਦਾ ਦੌਰ ਵੇਖਿਆ ਜਾਵੇ ਗਾ..ਇਸ ਤੋ ਬਾਦ 23 ਅਤੇ 24 ਨੂੰ ਪੁਰੇ ਪੰਜਾਬ ਹਰਿਆਣਾ ਰਾਜਸਥਾਨ ਵਿਚ ਜਬਰਦਸ੍ਤ ਹੇਨਰੀ ਤੂਫ਼ਾਨ ਬਾਰਿਸ਼ ਗੜੇਮਾਰ ਹੋਣ ਦੇ ਅਸ਼ੰਕਾ ਹੇ..ਇਹ ਸਿਸਟਮ ਇਸ ਸੀਜਣ ਦਾ ਸਬ ਤੋ strong ਸਿਸਟਮ ਹੋ ਸਕਦਾ ਹੇ ..ਜਿਸ ਨਾਲ ਇਕ ਜਬਰਦਸ੍ਤ ਰੇਤਲਾ ਤੂਫ਼ਾਨ ਪਾਕਿਸਤਾਨ ਦੇ ਲਹਿੰਦੇ ਪੰਜਾਬ ਤੇ ਆਪਣੇ ਪੰਜਾਬ ਨੂੰ ਪਾਰ ਕਰੇਗਾ ਜਿਸ ਦੀ ਸਪੀਡ 100 km/h ਤੋ ਉਪਰ ਹੋ ਸਕਦੀ ਹੇ..ਧੰਨਵਾਦ..