Patiala: Harpreet Singh killed in accident near Urban Estate

August 10, 2022 - PatialaPolitics

Patiala: Harpreet Singh killed in accident near Urban Estate

Patiala: Harpreet Singh killed in accident near Urban Estate

ਮਿਤੀ 8/8/2022 ਪਟਿਆਲਾ ਚ ਵਾਪਰਿਆ ਦਰਦਨਾਕ ਹਾਦਸਾ ਜਰਨੈਲ ਸਿੰਘ ਦਾ ਲੜਕਾ ਹਰਪ੍ਰੀਤ ਸਿੰਘ ਆਪਣੇ  ਮੋਟਰਸਾਇਕਲ ਨੰ PB 12AG-3053 ਤੇ ਅਰਬਨ ਅਸਟੇਟ ਫੇਸ 3 ਦੀਆ ਲਾਈਟਾ ਕੋਲ ਜਾ ਰਿਹਾ ਸੀ, ਤੇ ਨਾ-ਮਾਲੂਮ ਡਰਾਇਵਰ ਨੇ ਆਪਣਾ ਟਰਾਲਾ ਤੇਜ ਰਫਤਾਰ ਤੇ ਲਾਪ੍ਰਵਾਹੀ ਨਾਲ ਲਿਆ ਕੇ ਹਰਪ੍ਰੀਤ ਸਿੰਘ ਵਿੱਚ ਮਾਰਿਆ, ਜਿਸ ਕਾਰਨ ਉਸਦੀ ਮੌਤ ਹੋ ਗਈ। ਟਰਾਲਾ ਨੰਬਰ HR-56C-4509। ਪਟਿਆਲਾ ਪੁਲਿਸ ਨੇ FIR No. 84 DTD 09-08-22 ,U/S 279,304-A, 427 IPC ਧਾਰਾ ਲਗਾ ਕਾਰਵਾਈ ਸ਼ੁਰੂ ਕਰ ਦਿਤੀ ਹੈ ।ਪਟਿਆਲਾ ਚ ਦਿਨੋਂ ਦਿਨ ਵੱਧ ਰਹੇ ਸੜਕ ਹਾਦਸੇ ਇੱਕ ਚਿੰਤਾ ਦਾ ਵਿਸ਼ਾ ਹੈ,ਹਰ ਰੋਜ਼ ਕਿਸੇ ਵਿਅਕਤੀ ਦੀ ਮੌਤ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ

Video??