Man killed in fight near SST Nagar Patiala

August 24, 2022 - PatialaPolitics

Man killed in fight near SST Nagar Patiala

Man killed in fight near SST Nagar Patiala
ਮਿਤੀ 23/8/22 ਸਮਾ ਕਰੀਬ 6.10 ਪੀ.ਐਮ ਪਰ ਪਵਨ ਕੁਮਾਰ ਆਪਣੇ ਪਿਤਾ ਸਮੇਤ ਉਸਦੇ ਈ-ਰਿਕਸ਼ਾ ਵਿੱਚ ਬੈਠ ਕੇ SST ਨਗਰ ਚੌਂਕ ਨੇੜ ਕਬੋਰ ਹਸਪਤਾਲ ਪਟਿ. ਕੋਲ ਜਾ ਰਿਹਾ ਸੀ, ਜੋ ਦੋਸ਼ੀਆਨ ਨੇ ਅੱਗੇ ਆ ਕੇ ਰਿਕਸ਼ਾ ਰੋਕ ਲਿਆ ਤੇ ਪਵਨ ਦੇ ਪਿਤਾ ਨੂੰ ਬਾਹਰ ਕੱਢ ਲਿਆ, ਜੋ ਸ਼ਿਵ ਕੁਮਾਰ ਨੇ ਆਪਣੇ ਹੱਥ ਵਿੱਚ ਫੜ੍ਹਿਆ ਬੇਸਬਾਲ ਪਵਨ ਦੇ ਪਿਤਾ ਦੇ ਸਿਰ ਵਿੱਚ ਮਾਰਿਆ ਤੇ ਨਿਤੀਸ਼ ਕੁਮਾਰ ਨਾਮ ਦੇ ਮੁੰਡੇ ਵੀ ਪਵਨ ਦੇ ਪਿਤਾ ਤੇ ਡੰਡੇ ਨਾਲ ਵਾਰ ਕੀਤਾ, ਜੋ ਪਵਨ ਦਾ ਪਿਤਾ ਮੌਕੇ ਤੇ ਹੀ ਡਿੱਗ ਗਿਆ, ਜਦੋਂ ਪਵਨ ਆਪਣੇ ਪਿਤਾ ਨੂੰ ਹਸਪਤਾਲ ਲੈ ਕੇ ਗਿਆ ਤਾਂ ਡਾਕਟਰਾਂ ਨੇ ਉਸਦੇ ਪਿਤਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਵਜਾ ਇਹ ਹੈ ਕਿ ਕੁੱਝ ਹੀ ਸਮਾਂ ਪਹਿਲਾ ਸ਼ਿਵ ਕੁਮਾਰ ਦਾ ਪਵਨ ਦੇ ਪਿਤਾ ਨਾਲ ਝਗੜਾ ਹੋਇਆ ਸੀ। ਪੁਲੀਸ ਨੇ ਧਾਰਾ FIR No. 141 DTD 23-
08-22 U/S 302,34 IPC ਲਗਾ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ

 

ਵੀਡੀਉ 🔴👇